The Student Council of Arya College Girls Section organized a spectacular celebration to express gratitude towards their dedicated teachers. Students presented poems, songs, messages and speeches in honor of their mentors. Secretary ACMC Dr. S.M.Sharma appreciated the teachers for their unwavering commitment towards students. Principal Dr.Suksham Ahluwalia emphasized that teachers not only impart knowledge but also inspire and shape the students’ character, making them responsible citizens of tomorrow. Eulogizing the gesture of students, Incharge Dr. Mamta Kohli motivated them to perform well under the guidance of their able teachers.
आर्य कॉलेज गर्ल्ज़ सेक्शन में मनाया गया शिक्षक दिवस
आर्य कॉलेज गर्ल्ज़ सेक्शन की स्टूडेंट काउंसिल ने अपने समर्पित शिक्षकों के प्रति आभार व्यक्त करने के लिए एक शानदार समारोह का आयोजन किया। छात्राओं ने अपने गुरुओं के सम्मान में कविताएँ, गीत, संदेश और भाषण प्रस्तुत किए। एसीएमसी के सचिव डॉ. एस.एम. शर्मा ने छात्राओं के प्रति उनकी अटूट प्रतिबद्धता के लिए शिक्षकों की सराहना की। प्रिंसिपल डॉ. सूक्ष्म आहलूवालिया ने इस बात पर ज़ोर दिया कि शिक्षक न केवल ज्ञान प्रदान करते हैं बल्कि छात्राओं के चरित्र को आकार देते हैं और उन्हें कल के जिम्मेदार नागरिक बनाते हैं। छात्राओं के इस कदम की सराहना करते हुए इंचार्ज डॉ. ममता कोहली ने उन्हें अपने योग्य शिक्षकों के मार्गदर्शन में अच्छा प्रदर्शन करने के लिए प्रेरित किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਸਟੂਡੈਂਟ ਕੌਂਸਲ ਨੇ ਆਪਣੇ ਸਮਰਪਿਤ ਅਧਿਆਪਕਾਂ ਦਾ ਸਨਮਾਨ ਕਰਨ ਲਈ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ। ਸਕੱਤਰ ਏ.ਸੀ.ਐੱਮ.ਸੀ. ਡਾ. ਐੱਸ.ਐੱਮ.ਸ਼ਰਮਾ ਨੇ ਵਿਦਿਆਰਥੀਆਂ ਪ੍ਰਤੀ ਅਟੁੱਟ ਵਚਨਬੱਧਤਾ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕ ਨਾ ਸਿਰਫ਼ ਗਿਆਨ ਦਿੰਦੇ ਹਨ, ਸਗੋਂ ਵਿਦਿਆਰਥੀਆਂ ਦੇ ਚਰਿੱਤਰ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ। ਇੰਚਾਰਜ ਡਾ.ਮਮਤਾ ਕੋਹਲੀ ਨੇ ਵਿਦਿਆਰਥੀਆਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਯੋਗ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।