Accident Prevention Awareness session was organised at Arya College Girls Section to mark the ‘Road Safety Month’ under the aegis NSS. The session aimed to educate participants on various strategies to minimize the risk of accidents in daily life. The session included an informative lecture by Guest Speaker Mr. Pankaj Kumar, Senior Safety Instructor from Children Traffic Training Park shared insights on road safety emphasising the significance of following traffic rules, wearing seatbelts and avoiding distraction while driving. Dr. S.M. Sharma, Secretary ACMC,Principal Dr. Suksham Ahluwalia and Incharge Dr. Mamta Kohli stated the students that as future leaders and responsible citizen it was their duty to prioritize safety on the roads. The event was successfully coordinated by Dr. Rajni Bala, program officer NSS.
आर्य कॉलेज गर्ल्ज़ सेक्शन में ‘सड़क सुरक्षा जागरूकता’ पर विस्तार व्याख्यान
‘सड़क सुरक्षा माह’ के अवसर पर आर्य कॉलेज गर्ल्ज़ सेक्शन के एनएसएस यूनिट द्वारा ‘सड़क सुरक्षा जागरूकता’ विषय पर एक विस्तार व्याख्यान आयोजित किया गया। जिसमें श्री पंकज कुमार मुख्य वक्ता के रूप में पधारे। उन्होंने छात्राओं को बताया कि हेलमेट पहनना वाहन चालकों के लिए वरदान है। इससे वह केवल अपनी सुरक्षा ही नहीं करते बल्कि दूसरों को भी जागरुक करते हैं। एसीएमसी के सचिव डॉ एस.एम शर्मा, प्राचार्या डॉ. सूक्ष्म आहलूवालिया ने इस पहल की सराहना की और छात्राओं से सड़क दुर्घटनाओं को कम करने के लिए सड़क सुरक्षा नियमों का पालन करने का आग्रह किया। प्रभारी डाॅ. ममता कोहली ने छात्राओं से सड़क सुरक्षा नियमों का पालन कर देश का जिम्मेदार नागरिक बनने का आह्वान किया। इस कार्यक्रम का संचालन डॉ.रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ‘ਸੜਕ ਸੁਰੱਖਿਆ ਜਾਗਰੂਕਤਾ’ ਵਿਸ਼ੇ ‘ਤੇ ਐਕਸਟੈਨਸ਼ਨ ਲੈਕਚਰ
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਐਨ.ਐਨ.ਐਸ ਯੂਨਿਟ ਵੱਲੋਂ ‘ਸੜਕ ਸੁਰੱਖਿਆ ਮਹੀਨਾ’ ਮਨਾਉਣ ‘ਤੇ ਸੜਕ ਸੁਰੱਖਿਆ’ ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ | ਜਿਸ ਵਿੱਚ ਸ਼੍ਰੀ ਪੰਕਜ ਕੁਮਾਰ ਨੇ ਵਿਦਿਆਰਥਣਾਂ ਨੂੰ ਆਪਣੀ ਸੁਰੱਖਿਆ ਅਤੇ ਸਮਾਜ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਜਾਗਰੂਕ ਕਰਦੇ ਵਾਹਨ ਚਾਲਕਾਂ ਲਈ ਹੈਲਮਟ ਦਾ ਪਾਉਣਾ ਕਿਵੇਂ ਵਰਦਾਨ ਹੈ, ਬਾਰੇ ਦੱਸਿਆ।
ਡਾ. ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਅਤੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇੰਚਾਰਜ ਡਾ. ਮਮਤਾ ਕੋਹਲੀ ਨੇ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ | ਇਸ ਪ੍ਰੋਗਰਾਮ ਦਾ ਸੰਚਾਲਨ ਡਾ.ਰਜਨੀ ਬਾਲਾ ਨੇ ਕੀਤਾ।