Department of Physical Education of Arya College Girls Section organised a Yoga Session in collaboration with Red Ribbon Club and NSS Unit of the college to celebrate 10th International Yoga Day. Mr.Rajat Kumar was an expert in this yoga session and made the students aware of the useful and simple postures of yoga to lead a stress-free life and inspired them to make it a part of life. Appreciating the efforts,Dr.S.M.Sharma Secretary, ACMC said that yoga is essential for physical and mental health of people.
Principal Dr.Suksham Ahluwalia said that yoga is the best tool to face the challenges of modern society.Incharge Dr.Mamta Kohli stated that we should include Yoga in our daily routine so that we can take full advantage of it. The event was coordinated by Dr.Rajni Bala and Mr. Sukhchain Singh .
आर्य कॉलेज गर्ल्ज़ सेक्शन में 10वें अंतर्राष्ट्रीय योग दिवस पर योग-सत्र का आयोजन
21 जून, 2024 को 10वें अंतर्राष्ट्रीय योग दिवस के अवसर पर आर्य कॉलेज गर्ल्ज़ सेक्शन के रेड रिबन क्लब, एनएसएस यूनिट एवं शारीरिक शिक्षा विभाग ने योग – सत्र का आयोजन किया । इस योग सत्र में विशेषज्ञ के रूप में पधारे योग शिक्षक रजत कुमार ने छात्राओं को तनाव रहित जीवन जीने के लिए योग की उपयोगी एवं सरल मुद्राओं से परिचित करवाया एवं इन्हें जीवन का हिस्सा बनाने के लिए प्रेरित किया । आर्य कॉलेज प्रबंधकीय समिति के सचिव डॉ एस.एम. शर्मा ने योग को शारीरिक एवं मानसिक स्वास्थ्य के लिए आवश्यक बताया। प्रिंसिपल डॉ. सूक्ष्म आहलूवालिया ने कहा कि वर्तमान समय की चुनौतियों का सामना करने के लिए योग उत्तम साधन है। इंचार्ज डॉ ममता कोहली ने कहा कि केवल योग दिवस पर ही नहीं बल्कि हम सबको अपनी दिनचर्या में योग को सम्मिलित करना चाहिए ताकि इससे पूर्ण लाभ ले सकें। कार्यक्रम का सफल संचालन डॉ रजनी बाला एवं शिक्षक सुखचैन सिंह ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ‘ਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ
21 ਜੂਨ, 2024 ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਰੈੱਡ ਰਿਬਨ ਕਲੱਬ, ਐਨਐਸਐਸ ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਨੇ ਯੋਗਾ ਸੈਸ਼ਨ ਦਾ ਆਯੋਜਨ ਕੀਤਾ। ਇਸ ਯੋਗਾ ਸੈਸ਼ਨ ਵਿੱਚ ਮਾਹਿਰ ਵਜੋਂ ਪੁੱਜੇ ਯੋਗਾ ਅਧਿਆਪਕ ਰਜਤ ਕੁਮਾਰ ਨੇ ਵਿਦਿਆਰਥਣਾਂ ਨੂੰ ਤਣਾਅ ਮੁਕਤ ਜੀਵਨ ਜਿਊਣ ਲਈ ਯੋਗ ਦੇ ਉਪਯੋਗੀ ਅਤੇ ਸਰਲ ਆਸਣ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਐਸ.ਐਮ. ਸ਼ਰਮਾ ਨੇ ਯੋਗ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਲਈ ਜ਼ਰੂਰੀ ਦੱਸਿਆ।
ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਯੋਗ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਇੰਚਾਰਜ ਡਾ. ਮਮਤਾ ਕੋਹਲੀ ਨੇ ਕਿਹਾ ਕਿ ਯੋਗ ਦਿਵਸ ‘ਤੇ ਹੀ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਦਾ ਪੂਰਾ ਲਾਭ ਲੈ ਸਕੀਏ | ਪ੍ਰੋਗਰਾਮ ਦਾ ਸਫ਼ਲ ਸੰਚਾਲਨ ਡਾ. ਰਜਨੀ ਬਾਲਾ ਅਤੇ ਅਧਿਆਪਕ ਸੁਖਚੈਨ ਸਿੰਘ ਨੇ ਕੀਤਾ |