Arya College Girls Section organised a patriotic function on the eve of Republic Day . The event began with March past performed by three contingents of students conveying the message of peace, sacrifice and prosperity .It was followed by a speech on the Importance of Republic Day by Incharge Girls’ Section Dr. Mamta Kohli. Patriotic songs by students that showcased the rich cultural heritage of India were also sung. Following the activities, a pledge-taking ceremony was held, where all attendees pledged to exercise their right to vote responsibily and encourage others to do the same.On this occasion Dr.S.M. Sharma, Secretary ACMC stated that we should take a pledge to uphold the ideals of the Indian Republic . Principal Dr.Suksham Ahluwalia opined that we should contribute towards the progress and prosperity of the nation.
The programme was coordinated by Dr. Anamika and Mr. Sukhchain Singh.
आर्य कॉलेज गर्ल्ज़ सेक्शन में गणतंत्र दिवस की पूर्व संध्या पर भव्य समारोह का आयोजन
आर्य कॉलेज गर्ल्ज़ सेक्शन ने गणतंत्र दिवस की पूर्व संध्या पर देशभक्ति से ओतप्रोत समारोह का आयोजन किया। कार्यक्रम की शुरुआत छात्राओं की तीन टुकड़ियों द्वारा शांति, त्याग और समृद्धि का संदेश देते हुए मार्च पास्ट से हुई। इसके बाद गर्ल्ज़ सेक्शन की इंचार्ज डॉ. ममता कोहली ने गणतंत्र दिवस के महत्व पर अपने विचार व्यक्त किए । छात्राओं ने भारत की समृद्ध सांस्कृतिक विरासत को प्रदर्शित करते हुए देशभक्ति गीत भी गाए। गतिविधियों के बाद शपथ ग्रहण समारोह आयोजित किया गया, जिसमें सभी उपस्थित लोगों ने जिम्मेदारी से अपने मताधिकार का प्रयोग करने और दूसरों को भी ऐसा करने के लिए प्रोत्साहित करने की शपथ ली। इस अवसर पर एसीएमसी के सचिव डॉ. एस.एम. शर्मा ने कहा कि हमें भारतीय गणतंत्र के आदर्शों को बनाए रखने की शपथ लेनी चाहिए। प्रिंसिपल डॉ. सूक्ष्म आहलूवालिया ने कहा कि हमें राष्ट्र की प्रगति और समृद्धि में योगदान देना चाहिए। कार्यक्रम का संचालन डॉ. अनामिका और स. सुखचैन सिंह ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਮਨਾਇਆ ਗਿਆ ਗਣਤੰਤਰ ਦਿਵਸ
ਆਰੀਆ ਕਾਲਜ ਗਰਲਜ਼ ਸੈਕਸ਼ਨ ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਦੇਸ਼ ਭਗਤੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੀਆਂ ਤਿੰਨ ਟੁਕੜੀਆਂ ਵੱਲੋਂ ਸ਼ਾਂਤੀ, ਕੁਰਬਾਨੀ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦੇ ਹੋਏ ਮਾਰਚ ਪਾਸਟ ਨਾਲ ਕੀਤੀ ਗਈ।ਇਸ ਤੋਂ ਬਾਅਦ ਇੰਚਾਰਜ ਗਰਲਜ਼ ਸੈਕਸ਼ਨ ਡਾ. ਮਮਤਾ ਕੋਹਲੀ ਵੱਲੋਂ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ ਗਿਆ। ਵਿਦਿਆਰਥੀਆਂ ਵੱਲੋਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਗਤੀਵਿਧੀਆਂ ਤੋਂ ਬਾਅਦ, ਸਹੁੰ ਚੁੱਕਣ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਸਾਰੇ ਵਿਦਿਆਰਥੀਆਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਡਾ.ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਕਿਹਾ ਕਿ ਸਾਨੂੰ ਭਾਰਤੀ ਗਣਰਾਜ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਦਾ ਪ੍ਰਣ ਲੈਣਾ ਚਾਹੀਦਾ ਹੈ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਾਨੂੰ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰੋਗਰਾਮ ਦਾ ਸੰਚਾਲਨ ਡਾ.ਅਨਾਮਿਕਾ ਅਤੇ ਸ. ਸੁਖਚੈਨ ਸਿੰਘ ਨੇ ਕੀਤਾ।