Department of Sociology of Arya College Girls Section observed National Girl Child Day to disseminate the importance of girl children in society and promote gender equality. On this occasion,students showed their artistic streak by participating in poster making competition on achievements of girls in various fields. Kajal stood first, Upasana and Mosammat took second and third position respectively. A thought provoking documentary ‘Muskan’ based on Gender Inequality was screened for the girls.Dr. S.M. Sharma, Secretary ACMC,Principal Dr. Suksham Ahluwalia and Incharge Dr. Mamta Kohli applauded the efforts of the participants and stated that such initiatives can promote bright future for girls.The programme was successfully coordinated by Ms. Harsimran Kaur.
आर्य कॉलेज गर्ल्ज़ सेक्शन में राष्ट्रीय बालिका दिवस मनाया गया
आर्य कॉलेज गर्ल्ज़ सेक्शन के समाजशास्त्र विभाग ने समाज में लड़कियों के महत्व को प्रसारित करने और लैंगिक समानता को बढ़ावा देने के लिए राष्ट्रीय बालिका दिवस मनाया। इस अवसर पर छात्राओं ने विभिन्न क्षेत्रों में लड़कियों की उपलब्धियों पर पोस्टर मेकिंग प्रतियोगिता में भाग लेकर अपनी कला का परिचय दिया। काजल ने पहला, उपासना और मोसम्मत ने क्रमशः दूसरा और तीसरा स्थान प्राप्त किया। छात्राओं के लिए लैंगिक असमानता पर आधारित एक विचारात्मक वृत्तचित्र ‘मुस्कान’ दिखाया गया। एसीएमसी के सचिव डॉ. एस.एम. शर्मा, प्रिंसिपल डॉ. सूक्ष्म आहलूवालिया और इंचार्ज डॉ. ममता कोहली ने प्रतिभागियों के प्रयासों की सराहना की और कहा कि इस तरह की पहल लड़कियों के उज्ज्वल भविष्य को बढ़ावा दे सकती है। कार्यक्रम का सफलतापूर्वक संचालन सुश्री हरसिमरन कौर ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਸਮਾਜ ਸ਼ਾਸਤਰ ਵਿਭਾਗ ਨੇ ਸਮਾਜ ਵਿੱਚ ਲੜਕੀਆਂ ਦੇ ਮਹੱਤਵ ਨੂੰ ਫੈਲਾਉਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥਣਾਂ ਨੇ ਵੱਖ-ਵੱਖ ਖੇਤਰਾਂ ‘ਚ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ‘ਤੇ ਪੋਸਟਰ ਮੇਕਿੰਗ ਮੁਕਾਬਲੇ ‘ਚ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਦਿਖਾਏ | ਕਾਜਲ ਨੇ ਪਹਿਲਾ, ਉਪਾਸਨਾ ਅਤੇ ਮੋਸਮਮਤ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਲਈ ਲਿੰਗ ਅਸਮਾਨਤਾ ‘ਤੇ ਆਧਾਰਿਤ ‘ਮੁਸਕਾਨ’ ਦਸਤਾਵੇਜ਼ੀ ਫਿਲਮ ਦਿਖਾਈ ਗਈ। ਡਾ.ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ.ਮਮਤਾ ਕੋਹਲੀ ਨੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਲੜਕੀਆਂ ਦੇ ਉੱਜਵਲ ਭਵਿੱਖ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਪ੍ਰੋਗਰਾਮ ਦਾ ਸੰਚਾਲਨ ਕੁਮਾਰੀ ਹਰਸਿਮਰਨ ਕੌਰ ਨੇ ਕੀਤਾ।