Department of Punjabi of Arya College Girls Section organized celebration on the eve of Gurupurab to honor the birth of Guru Nanak Dev Ji..On this occasion, students threw light on the teachings of Guru Nanak through their speeches and recited shabads also.The celebration ended with an Ardaas and parsad distribution. Dr.S.M. Sharma, Secretary ACMC congratulated everyone on the occasion of Gurupurab and appreciated the efforts of the department.Principal Dr. Suksham Ahluwalia emphasized on the teachings of Guru Nanak Dev Ji highlighting key concepts of Sikh philosophy.Incharge Girls Section, Dr.Mamta Kohli motivated everyone to inculcate the teachings of Guru Nanak Dev Ji in their lives.The programme was successfully coordinated by Ms.Preeti Thapar and Mr. Sukhchain Singh.
आर्य कॉलेज गर्ल्ज़ सेक्शन में गुरुपर्व के उपलक्ष्य में भव्य समारोह का आयोजन
आर्य कॉलेज गर्ल्ज़ सेक्शन के पंजाबी विभाग ने सिख धर्म के संस्थापक गुरु नानक देव जी के जन्म दिवस पर मनाए जाने वाले गुरुपर्व को भव्य ढंग से मनाया। इस अवसर पर छात्राओं ने अपने भाषणों के माध्यम से गुरु नानक देव जी की शिक्षाओं पर प्रकाश डाला और शबद भी गाए। समारोह का समापन अरदास और प्रसाद वितरण के साथ हुआ। एसीएमसी के सचिव डॉ. एस.एम. शर्मा ने गुरुपर्व के अवसर पर सभी को बधाई दी और विभाग के प्रयासों की सराहना की। प्रिंसिपल डॉ. सूक्ष्म आहलूवालिया ने सिख धर्म की प्रमुख अवधारणाओं पर प्रकाश डालते हुए गुरु नानक देव जी की शिक्षाओं को अपनाने पर बल दिया। इंचार्ज डॉ. ममता कोहली ने सभी को गुरु नानक देव जी की शिक्षाओं को अपने जीवन में धारण करने के लिए प्रेरित किया। कार्यक्रम का सफलतापूर्वक संचालन प्रा.प्रीति थापर और स. सुखचैन सिंह ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਮਨਾਇਆ ਗੁਰਪੁਰਬ
ਆਰੀਆ ਕਾਲਜ ਦੇ ਗਰਲਜ਼ ਸੈਕਸ਼ਨ ਦੇ ਪੰਜਾਬੀ ਵਿਭਾਗ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਅਤੇ ਸ਼ਬਦ ਗਾਇਨ ਰਾਹੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਇਆ। ਡਾ.ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸਿੱਖ ਫਲਸਫੇ ਦੇ ਮੁੱਖ ਸੰਕਲਪਾਂ ਨੂੰ ਉਜਾਗਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਜ਼ੋਰ ਦਿੱਤਾ।ਇੰਚਾਰਜ ਗਰਲਜ਼ ਸੈਕਸ਼ਨ, ਡਾ. ਮਮਤਾ ਕੋਹਲੀ ਨੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਅਰਦਾਸ ਅਤੇ ਪ੍ਰਸਾਦ ਵੰਡ ਕੇ ਹੋਈ।
ਪ੍ਰੋਗਰਾਮ ਦਾ ਸਫਲਤਾਪੂਰਵਕ ਸੰਚਾਲਨ ਸ੍ਰੀਮਤੀ ਪ੍ਰੀਤੀ ਥਾਪਰ ਅਤੇ ਸ੍ਰੀ ਸੁਖਚੈਨ ਸਿੰਘ ਨੇ ਕੀਤਾ।