The Department of HomeScience and Fabric Painting of Arya College Girls Section organised an Exhibition of Best out of Waste with an aim to polish the creativity of the students. Students participated zealously and showcased their creativity by making beautiful decorative articles from waste material.Dr. S.M. Sharma, Secretary ACMC appreciated the efforts of the department.
Principal Dr.Suksham Ahluwalia praised the participants for friutful use of waste.While Incharge Dr. Mamta Kohli also acknowledged the efforts and creativity of the students .The activity was successfully coordinated by Dr.Rupinder kaur and Ms Rajbir Kaur.
आर्य कॉलेज गर्ल्ज़ सेक्शन में ‘बेस्ट आउट ऑफ द वेस्ट’ की प्रदर्शनी आयोजित
आर्य कॉलेज गर्ल्ज़ सेक्शन के गृह विज्ञान और फैब्रिक पेंटिंग विभाग ने छात्राओं की रचनात्मकता को निखारने के उद्देश्य से बेस्ट आउट ऑफ वेस्ट की प्रदर्शनी का आयोजन किया। छात्राओं ने उत्साहपूर्वक भाग लिया और बेकार पड़ी सामग्री का उपयोग करके सजावट से संबंधित सुंदर वस्तुएं बनाकर अपनी रचनात्मकता का परिचय दिया। एसीएमसी के सचिव डॉ. एस.एम. शर्मा ने विभाग के प्रयासों की सराहना की। प्रिंसिपल डॉ. सूक्ष्म आहलूवालिया ने सभी प्रतिभागियों को हार्दिक बधाई दी। इंचार्ज डॉ. ममता कोहली ने भी छात्राओं के प्रयासों और रचनात्मकता की सराहना की। इस गतिविधि का सफलतापूर्वक संचालन डॉ. रूपिंदर कौर और राजबीर कौर ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਬੈਸਟ ਆਊਟ ਆਫ ਵੇਸਟ ਵਸਤਾਂ ਦੀ ਪ੍ਰਦਰਸ਼ਨੀ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਹੋਮ ਸਾਇੰਸ ਅਤੇ ਫੈਬਰਿਕ ਪੇਂਟਿੰਗ ਵਿਭਾਗ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਨਿਖਾਰਨ ਦੇ ਉਦੇਸ਼ ਨਾਲ ਬੇਸਟ ਆਊਟ ਆਫ ਵੇਸਟ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ ਅਤੇ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਸਜਾਵਟੀ ਤੇ ਸੁੰਦਰ ਵਸਤਾਂ ਬਣਾ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਡਾ. ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ। ਜਦਕਿ ਇੰਚਾਰਜ ਡਾ.ਮਮਤਾ ਕੋਹਲੀ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ | ਇਸ ਗਤੀਵਿਧੀ ਦਾ ਸਫਲਤਾਪੂਰਵਕ ਤਾਲਮੇਲ ਡਾ.ਰੁਪਿੰਦਰ ਕੌਰ ਅਤੇ ਰਾਜਬੀਰ ਕੌਰ ਨੇ ਕੀਤਾ।