Arya College Girls Section organized a farewell party for the third year students. The program started with lighting of the lamp as per Arya tradition. The students mesmerized everyone with their captivating presentations like Ish-Stuti, poems, group dance and choreography based on the college journey. The main attraction of this event was the modeling presented by the third year students. Leaving everyone behind in this tough competition, Anu Pandey was crowned Miss Farewell and Navdeep Kaur was crowned Miss Aryan. While Kiranjit Kaur was declared first and Riya Singh was declared second runner-up. Secretary of ACMC Dr. S.M. Sharma blessed the students and wished them a golden future. Principal Dr. Suksham Ahluwalia praised the talent of the students and asked them to achieve their goals by working hard in the future. Addressing the students, Incharge Dr Mamta Kohli said that the moments spent in the college and the education received will help the students in shaping their future.
आर्य कॉलेज गर्ल्ज़ सेक्शन में विदायगी समारोह का आयोजन
आर्य कॉलेज गर्ल्ज़ सेक्शन में तृतीय वर्ष की छात्राओं के लिए फेयरवेल पार्टी का आयोजन किया गया। कार्यक्रम का शुभारंभ आर्य परंपरा के अनुरूप ज्योति प्रज्वलन से हुआ। छात्राओं ने ईश-स्तुति, कविताएं, ग्रुप डांस एवं कॉलेज के सफर पर आधारित कोरियोग्राफी जैसी मनमोहक प्रस्तुतियों से सभी को मंत्रमुग्ध कर दिया।इस आयोजन का मुख्य आकर्षण रहा तृतीय वर्ष की छात्राओं के द्वारा प्रस्तुत मॉडलिंग । इस कड़े मुकाबले में सबको पीछे छोड़ते हुए अनु पाण्डेय को मिस फेयरवेल तथा नवदीप कौर को मिस आर्यन का ताज पहनाया गया। जबकि किरणजीतकौर प्रथम और रिया सिंह को द्वितीय उपविजेता घोषित किया गया । एसीएमसी के सचिव डॉ एस.एम.शर्मा ने छात्राओं को आशीर्वचन देते हुए उनके स्वर्णिम भविष्य की कामना की। प्राचार्या डॉ. सूक्ष्म आहलूवालिया ने छात्राओं की प्रतिभा की प्रशंसा की एवं भविष्य में कड़ी मेहनत से अपना लक्ष्य हासिल करने के लिए कहा। प्रभारी डॉ ममता कोहली ने छात्राओं को संबोधित करते हुए कहा कि कॉलेज में बिताए पल और ग्रहण की गई शिक्षाएं छात्राओं का भविष्य संवारने में उनकी मदद करेंगी ।
ਆਰੀਆ ਕਾਲਜ ਦੇ ਗਰਲਜ਼ ਸੈਕਸ਼ਨ ਵਿੱਚ ਵਿਦਾਇਗੀ ਸਮਾਰੋਹ
ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਬੀ.ਏ. ਅਤੇ ਬੀ.ਕਾਮ ਤੀਜੇ ਸਾਲ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਰੰਪਰਾ ਅਨੁਸਾਰ ਜੋਤੀ ਜਗਾ ਕੇ ਕੀਤੀ ਗਈ। ਵਿਦਿਆਰਥੀਆਂ ਨੇ ਕਾਲਜ ਦੇ ਸਫ਼ਰ ‘ਤੇ ਆਧਾਰਿਤ ਪਰਮਾਤਮਾ ਦੀ ਉਸਤਤਿ, ਕਵਿਤਾਵਾਂ, ਗਰੁੱਪ ਡਾਂਸ ਅਤੇ ਕੋਰੀਓਗ੍ਰਾਫੀ ਵਰਗੀਆਂ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਏ.ਸੀ.ਐਮ.ਸੀ ਦੇ ਸਕੱਤਰ ਡਾ.ਐਸ.ਐਮ ਸ਼ਰਮਾ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੰਚਾਰਜ ਡਾ.ਮਮਤਾ ਕੋਹਲੀ ਨੇ ਕਿਹਾ ਕਿ ਕਾਲਜ ਵਿਚ ਬਿਤਾਏ ਪਲ ਅਤੇ ਸਿੱਖੇ ਸਬਕ ਵਿਦਿਆਰਥਣਾਂ ਦੇ ਭਵਿੱਖ ਵਿਚ ਸਹਾਈ ਹੋਣਗੇ।
ਮਾਡਲਿੰਗ ਇਸ ਸਮਾਗਮ ਦਾ ਮੁੱਖ ਆਕਰਸ਼ਣ ਸੀ। ਸਖ਼ਤ ਮੁਕਾਬਲੇ ਵਿੱਚ ਸਭ ਨੂੰ ਪਿੱਛੇ ਛੱਡਦੇ ਹੋਏ ਅਨੂ ਪਾਂਡੇ ਨੂੰ ਮਿਸ ਫੇਅਰਵੈਲ ਦਾ ਤਾਜ ਤੇ ਮਿਸ ਆਰੀਆ ਦਾ ਤਮਗਾ ਨਵਦੀਪ ਕੌਰ ਨੂੰ ਪਹਿਨਾਇਆ ਗਿਆ। ਜਦੋਂ ਕਿ ਕਿਰਨਜੀਤ ਨੂੰ ਫਸਟ ਅਤੇ ਰਿਆ ਸਿੰਘ ਨੂੰ ਸੈਕਿੰਡ ਰਨਰ ਅੱਪ ਐਲਾਨਿਆ ਗਿਆ।