Ludhiana 15th March, 2024—–
76th Athletic Meet at Arya College was celebrated with great fanfare on 15th march 2024. In which various sports events like- 100 meters race, 200 meters race, 400 meters race, relay race, long jump, hurdles, javelin throw, shot put, tug of war etc. were organized. More than 700 students enthusiastically participated in various programs while enhancing their physical fitness. Pillow fighting added to the enjoyment of the programme.
Dr. Suksham Ahluwalia, Principal, Arya College welcomed the chief guest Sh.Sumit Sood ,DSP Adampur .and member of Arya College Management Committee Dr Savita Uppal and Sh.Arun Sood who showered their blessings on the students and encouraged them to participate more and more .She presented the annual report of the college also.ACMC, Secretary, Dr. S.M. Sharma appreciated the enthusiasm of the students..On this occasion, NCC cadet Dinesh. Kumar of the college, who participated in the National Republic Day Parade, , was also honoured. The program ended with the national anthem.
Daanveer of B .com 1:was adjudged the best athlete and Nidhi of B C A 2
was declared the best athlete among the girls. Cadet Corporal Dinesh Kumar from 4PB Sqn Air Wing NCC Unit was also Honoured for his distinguished achievements in the field. The results of various events of the sports festival were as follows-
100m race Girls
- Nidhi. 1st
- Janvi 2. nd
- Shabnam 3 rd
100 m race Boys
- Ankush. 1 st
- Alok. 2 nd
- Manav. 3 rd
200m race Girls
- Lovisha. 1st
- Shabnam. 2 nd
- Janvi. 3 rd
200 m race. Boys
- Danveer. 1 st
- Ankush. 2 nd
- Pawanraj. 3 rd
400m relay race Girls
- Janvi,Monica,Kalpana,Nidhi. 1st
- Muskan,Divya,Shabnam, Shivani 2nd
- Arshpreet,Mahi,Aarti,Shreya. 3rd
400m. Relay Race Boys
- Ankush,Sourabh,Tushar,Alok. 1st
- Sourabh,Shivam b.com,Vinay,Shivam b.a., 2nd
- Danveer,Anmol,Aman,Arjun. 3 rd
long jump Boys
- Danveer Singh. 1st
- Pawan Raj. 2nd
- Sujal. 3rd
Long. Jump Girls
- Nidhi. 1 St
- Shabnam. 2nd
- Monica. 3rd
obstacle race girls
- Aarti 1 St
- Kiran 2 nd
- Ishita 3 rd
Javelin Throw. boys
- Tushar. 1st
- Saurabh 2nd
- Ankush. 3rd
javelin throw Girls
- Divya. 1st
- Lovisha. 2nd
- Rupasna. 3rd
Shot put for Girls
- Nidhi. 1st
- Divya. 2nd
- Shivani. 3rd
Shot Put Boys
- Harshpreet 1st
- KaramGupta 2nd
- Aryan. 3rd
Pillow fighting
- Krishna 1 st
- Sujit. 2 nd
- Satyam. 3 rd
आर्य कॉलेज में 76वीं एथलेटिक मीट का आयोजन
Ludhiana 15th March, 2024—–
आर्य कॉलेज में 76वीं एथलेटिक मीट 15 मार्च 2024 को बड़ी धूमधाम से मनाई गई। जिसमें विभिन्न खेल आयोजित किये गये जैसे-
100 मीटर दौड़, 200 मीटर दौड़, 400 मीटर दौड़, रिले दौड़, लंबी कूद, बाधा दौड़, भाला फेंक, गोला फेंक, रस्साकशी आदि का आयोजन किया गया। 700 से अधिक छात्रों ने अपनी शारीरिक फिटनेस को बढ़ाते हुए विभिन्न कार्यक्रमों में उत्साहपूर्वक भाग लिया। तकिये की लड़ाई ने कार्यक्रम का आनंद और बढ़ा दिया।
आर्य कॉलेज की प्रिंसिपल सूक्ष्म अहलूवालिया ने मुख्य अतिथि श्री सुमित सूद, डीएसपी आदमपुर और आर्य कॉलेज प्रबंधन समिति की सदस्या डॉ. सविता उप्पल और अरूण सूद जी का स्वागत किया, जिन्होंने छात्रों को अपना आशीर्वाद दिया और उन्हें अधिक से अधिक भाग लेने के लिए प्रोत्साहित किया। उन्होंने कॉलेज की रिपोर्ट भी प्रस्तुत की। एसीएमसी, सचिव, डॉ. एस.एम. शर्मा ने छात्रों के उत्साह की सराहना की..इस अवसर पर एनसीसी कैडेट दिनेश कुमार जिस ने राष्ट्रीय गणतंत्र दिवस परेड में भाग लिया को सम्मानित किया गया। कार्यक्रम का समापन राष्ट्रगान के साथ हुआ।लडको में दानवीर सर्वश्रेष्ठ खिलाड़ी चुना गया और लड़कियों में निधि सर्वश्रेष्ठ एथलीट घोषित की गई। 4पीबी स्क्वाड्रन एयर विंग एनसीसी यूनिट के कैडेट कॉर्पोरल दिनेश कुमार को भी क्षेत्र में उनकी विशिष्ट उपलब्धियों के लिए सम्मानित किया गया। खेल महोत्सव के विभिन्न आयोजनों के परिणाम इस प्रकार रहे-
100 मीटर दौड़ बालिका:
प्रथम:
निधि
द्वितीय:
जानवी
तृतिया:
शबनम
100 मीटर दौड़ बालक
- अंकुश (प्रथम )
- आलोक(द्वितीय)
- मानव (तृतीय)
200 मीटर दौड़ बालिका
- लोविषा (प्रथम )
- शबनम(द्वितीय)
- जानवी (तृतीय)
200 मीटर दौड़. लड़के
- दानवीर (प्रथम )
- अंकुश(द्वितीय)
- पवनराज (तृतीय)
400 मीटर दौड़, रिले दौड़ लड़किया
प्रथम जानवी,मोनिका,कल्पना,निधि
द्वितीय
मुस्कान,दिव्या,शबनम,शिवानी
तृतिया
अर्षप्रीत,माही, आरती, श्रेया
400मी. रेस के लड़के
- अंकुश,सौरभ,तुषार,आलोक(प्रथम )
- सौरभ,शिवम,विनय,शिवम(द्वितीय)
- दानवीर,अनमोल,अमन,अर्जुन (तृतीय)
लंबी कूद लड़के
- दानवीर सिंह. 1
- पवन राज. 2
- सुजल. 3
लंबा। कूदो लड़कियाँ
- निधि. 1 सेंट
- शबनम. 2
- मोनिका. 3
बाधा दौड़
- आरती (प्रथम )
- किरण(द्वितीय)
- इशिता (तृतीय)
भाला फेंकने का खेल। लड़के
- तुषार. 1
- सौरभ द्वितीय
- अंकुश. 3
भाला फेंक लड़कियाँ
- दिव्या. 1
- लोविशा. 2
- रूपस्ना. तीसरा
लड़कियों के लिए गोला फेंक
- निधि. 1
- दिव्या. 2
- शिवानी. 3
शॉटपुट लड़के
- हर्षप्रीत प्रथम
- करमगुप्ता द्वितीय
- आर्यन। 3
ਆਰੀਆ ਕਾਲਜ ਲੁਧਿਆਣਾ ਵਿਖੇ 76ਵੀਂ ਐਥਲੈਟਿਕ ਮੀਟ ਦਾ ਆਯੋਜਨ
Ludhiana 15 th March, 2024—-
ਆਰੀਆ ਕਾਲਜ ਵਿਖੇ 76ਵੀਂ ਐਥਲੈਟਿਕ ਮੀਟ ਦਾ ਆਯੋਜਨ 15 ਮਾਰਚ 2024 ਨੂੰ ਬਹੁਤ ਧੂਮਧਾਮ ਨਾਲ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖੇਡ
ਪ੍ਰੋਗਰਾਮ ਜਿਵੇਂ-
100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਜੈਵਲਿਨ ਥਰੋਅ, ਸ਼ਾਟ ਪੁਟ, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ 700 ਤੋਂ ਵੱਧ ਵਿਦਿਆਰਥੀਆਂ ਨੇ ਆਪਣੀ ਸਰੀਰਕ ਤੰਦਰੁਸਤੀ ਨੂੰ ਵਧਾਉਂਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਪੀਲੋ ਫਾਈਟਿੰਗ ਦੀ ਲੜਾਈ ਨੇ ਪ੍ਰੋਗਰਾਮ ਨੂੰ ਹੋਰ ਰੌਚਿਕ ਬਣਾਇਆ।
ਡਾ. ਸੂਕਸ਼ਮ ਆਹਲੂਵਾਲੀਆ, ਪ੍ਰਿੰਸੀਪਲ, ਆਰੀਆ ਕਾਲਜ ਨੇ ਮੁੱਖ ਮਹਿਮਾਨ ਸ਼੍ਰੀ ਸੁਮਿਤ ਸੂਦ, ਡੀ.ਐਸ.ਪੀ. ਆਦਮਪੁਰ ਅਤੇ ਆਰੀਆ ਕਾਲਜ
ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ. ਸਵਿਤਾ ਉੱਪਲ ਜੀ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਵਿਚ ਵੱਧ ਤੋਂ ਵੱਧ
ਭਾਗ ਲੈਣ ਲਈ ਪ੍ਰੇਰਿਤ ਕੀਤਾ, ਇਸ ਮੌਕੇ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸਲਾਨਾ ਕਾਲਜ ਰਿਪੋਰਟ ਪੇਸ਼ ਕੀਤੀ। ਏ.ਸੀ.ਐਮ.ਸੀ., ਸਕੱਤਰ, ਡਾ. ਐੱਸ.ਐੱਮ. ਸ਼ਰਮਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਸ ਮੌਕੇ ਕੌਮੀ ਗਣਤੰਤਰ ਦਿਵਸ ਪਰੇਡ ਵਿੱਚ ਭਾਗ ਲੈਣ ਵਾਲੇ ਐਨ.ਸੀ.ਸੀ ਕੈਡੇਟ ਦਿਨੇਸ਼ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਲੜਕਿਆਂ ਵਿਚੋਂ ਸਰਵੋਤਮ ਦਾਨਵੀਰ ਬੀ ਕਾਮ -1 ਅਤੇ ਲੜਕੀਆਂ ਵਿੱਚੋਂ ਨਿਧੀ ਬੀ ਸੀ ਏ ਭਾਗ ਦੂਜਾ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। 4PB Sqn ਏਅਰ ਵਿੰਗ NCC ਯੂਨਿਟ ਦੇ ਕੈਡੇਟ ਕਾਰਪੋਰਲ ਦਿਨੇਸ਼ ਕੁਮਾਰ ਨੂੰ ਵੀ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ-
- 100 ਮੀਟਰ ਦੌੜ ਲੜਕੀਆਂ ਵਿਚ ਪਹਿਲਾ ਸਥਾਨ ਨਿਧੀ, ਦੂਜਾ ਸਥਾਨ ਜਾਨਵੀ, ਤੀਜਾ ਸਥਾਨ ਸ਼ਬਨਮ ਨੇ ਪ੍ਰਾਪਤ ਕੀਤਾ।
- 100 ਮੀਟਰ ਦੌੜ ਲੜਕਿਆਂ ਵਿਚ ਅੰਕੁਸ਼ ਨੇ ਪਹਿਲਾ, ਅਲੋਕ ਨੇ ਦੂਜਾ ਅਤੇ ਮਾਨਵ ਨੇ ਤੀਜਾ ਸਥਾਨ ਹਾਸਲ ਕੀਤਾ।
- 200 ਮੀਟਰ ਦੌੜ ਲੜਕੀਆਂ ਵਿਚ ਲਵੀਸ਼ਾ ਪਹਿਲੇ ਸਥਾਨ ਉਤੇ, ਸ਼ਬਨਮ ਦੂਜੇ ਸਥਾਨ ਉੱਤੇ ਅਤੇ ਜਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- 200 ਮੀਟਰ ਦੌੜ ਲੜਕਿਆਂ ਵਿਚ ਦਾਨਵੀਰ ਨੇ ਪਹਿਲਾ ਸਥਾਨ ,ਅੰਕੁਸ਼ ਨੇ ਦੂਜਾ ਸਥਾਨ ਅਤੇ ਪਵਨਰਾਜ ਨੇ ਤੀਜਾ ਸਥਾਨ ਹਾਸਲ ਕੀਤਾ।
- 400 ਮੀਟਰ ਦੌੜ
ਰਿਲੇਅ ਰੇਸ ਕੁੜੀਆਂ ਵਿੱਚ ਜਾਨਵੀ , ਮੋਨਿਕਾ, ਕਲਪਨਾ ਅਤੇ ਨਿਧੀ ਪਹਿਲੇ ਸਥਾਨ ਤੇ ਰਹੀਆਂ,ਮੁਸਕਾਨ, ਦਿਵਿਆ, ਸ਼ਬਨਮ, ਸ਼ਿਵਾਨੀ ਦੂਜੇ ਸਥਾਨ
ਅਤੇ ਅਰਸ਼ਪ੍ਰੀਤ,ਮਾਹੀ, ਆਰਤੀ,ਸ਼ਰੇਆ ਨੇ ਤੀਜਾ ਸਥਾਨ ਹਾਸਲ ਕੀਤਾ ।
400 ਮੀ. ਰਿਲੇਅ ਲੜਕਿਆਂ ਵਿਚ
- ਅੰਕੁਸ਼ ,ਸੌਰਵ, ਤੁਸ਼ਾਰ,ਅਲੋਕ ਪਹਿਲੇ ਸਥਾਨ ਉਤੇ, ਵਿਦਿਆਰਥੀ
- ਸੌਰਵ, ਸ਼ਿਵਮ ਬੀ ਕਾਮ,ਵਿਨੈ, ਸ਼ਿਵਮ ਬੀ ਏ ਦੂਜੇ ਸਥਾਨ ਤੇ ਅਤੇ
- ਦਾਨਵੀਰ, ਅਨਮੋਲ, ਅਮਨ, ਅਰਜਨ ਤੀਸਰੇ ਸਥਾਨ ਦੇ ਜੇਤੂ ਰਹੇ ।
- ਲੰਬੀ ਛਾਲ ਲੜਕਿਆਂ ਵਿਚ ਦਾਨਵੀਰ ਪਹਿਲੇ ਸਥਾਨ, ਪਵਨਰਾਜ ਦੂਜੇ ਸਥਾਨ ਅਤੇ,ਸੂਜਲ ਤੀਜੇ ਸਥਾਨ ਉੱਪਰ ਰਹੇ।
- ਲੰਬੀ ਛਾਲ ਕੁੜੀਆਂ ਵਿੱਚ ਨਿਧੀ ਨੇ ਪਹਿਲਾ,ਸ਼ਬਨਮ ਨੇ ਦੂਜਾ ਅਤੇ ਮੋਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- ਓਵਸਟੈਕਲ ਰੇਸ ਵਿਚ ਆਰਤੀ ਪਹਿਲੇ,ਕਿਰਨ ਦੂਜੇ ਅਤੇ ਇਸ਼ੀਤਾ ਤੀਜੇ ਸਥਾਨ ਤੇ ਰਹੀਆਂ।
- ਜੈਵਲਿਨ ਥ੍ਰੋ. ਲੜਕਿਆਂ ਵਿਚ ਤੁਸ਼ਾਰ ਨੇ ਪਹਿਲਾ,ਸੌਰਵ ਨੇ ਦੂਜਾ ਅਤੇ ਅੰਕੁਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- ਜੈਵਲਿਨ ਥ੍ਰੋ ਲੜਕੀਆਂ ਵਿਚ ਦਿਵਿਆ ਪਹਿਲੇ ਸਥਾਨ, ਲਵੀਸ਼ਾ ਦੂਜੇ ਸਥਾਨ ਅਤੇ ਰੁਪਾਸਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- ਸ਼ਾਟ ਪੁਟ ਕੁੜੀਆਂ ਵਿੱਚ ਪਹਿਲੇ ਸਥਾਨ ਤੇ ਨਿਧੀ, ਦੂਜੇ ਉੱਤੇ ਦਿਵਿਆ ਅਤੇ ਤੀਜੇ ਸਥਾਨ ਤੇ ਸ਼ਿਵਾਨੀ ਰਹੇ।
ਸ਼ਾਟ ਪੁਟ ਲੜਕਿਆਂ ਵਿਚ ਹਰਸ਼ਪ੍ਰੀਤ ਨੇ ਪਹਿਲਾ,ਕਰਨ ਗੁਪਤਾ ਨੇ ਦੂਜਾ ਅਤੇ ਆਰਿਅਨ ਤੀਜੇ ਸਥਾਨ ਤੇ ਜੇਤੂ ਰਹੇ।
ਪੀਲੋ ਫਾਈਟਿੰਗ ਵਿਚ ਕ੍ਰਿਸ਼ਨਾ ਪਹਿਲੇ ਸਥਾਨ,ਸੁਜੀਤ ਦੂਜੇ ਸਥਾਨ ਅਤੇ ਸਤਯਮ ਤੀਸਰੇ ਸਥਾਨ ਦੇ ਜੇਤੂ ਰਹੇ। ਲੜਕਿਆਂ ਵਿਚੋਂ ਸਰਵੋਤਮ ਖਿਡਾਰੀ
ਦਾਨਵੀਰ ਬੀ.ਕਾਮ ਭਾਗ ਪਹਿਲਾ ਅਤੇ ਲੜਕੀਆਂ ਵਿੱਚੋਂ ਨਿਧੀ ਬੀ .ਸੀ. ਏ ਭਾਗ ਦੂਜਾ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। 4PB Sqn
ਏਅਰ ਵਿੰਗ NCC ਯੂਨਿਟ ਦੇ ਕੈਡੇਟ ਕਾਰਪੋਰਲ ਦਿਨੇਸ਼ ਕੁਮਾਰ ਨੂੰ ਵੀ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।