PG Department of Commerce and Management organized a visit to Saras Mela held at Punjab
Agricultaral University.The students showed great enthusiasm for the fair and enjoyed the rides to
the fullest. Students were taken to food mills representing the cultural theme of the state. They were made to visit stalls of heritage items beautifully adorned with handicrafts pitching Vocal for Locals of their own; the students bought indigenous items and created beautiful memories with friends. Dr. S.M.
Sharma secretary ACMC, appreciated the idea of making the students visit Saras Mela which represents culture of different states . Dr. Suksham Ahluwalia, Principal interacted with the students and encouraged them to stay rooted with the culture .Ms. Shaileja Anand acclaimed that such visits
help in overall development of the students.
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਸਾਰਸ ਮੇਲੇ ਦਾ ਦੌਰਾ ਕੀਤਾ
ਪੀ.ਜੀ.ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਾਰਸ ਮੇਲੇ ਦਾ ਦੌਰਾ ਕਰਵਾਇਆ
ਗਿਆ।ਵਿਦਿਆਰਥੀਆਂ ਨੇ ਮੇਲੇ ਪ੍ਰਤੀ ਬਹੁਤ ਉਤਸ਼ਾਹ ਦਿਖਾਇਆ ਅਤੇ ਰਾਈਡ ਦਾ ਭਰਪੂਰ ਆਨੰਦ ਮਾਣਿਆ।ਵਿਦਿਆਰਥੀਆਂ ਨੂੰ ਸੂਬੇ ਦੇ
ਸੱਭਿਆਚਾਰਕ ਥੀਮ ਨੂੰ ਦਰਸਾਉਂਦੀਆਂ ਫੂਡ ਸਟਾਲਾਂ ਦਾ ਦੌਰਾ ਕਰਵਾਇਆ ਗਿਆ। ਵਿਰਾਸਤੀ ਵਸਤੂਆਂ ਦੇ ਸਟਾਲ ਸੁੰਦਰਤਾ ਨਾਲ ਸ਼ਿੰਗਾਰੇ
,ਦਸਤਕਾਰੀ , ਵੋਕਲ ਫਾਰ ਲੋਕਲ ਦੇ ਸਟਾਲ ਤੋਂ ਵਿਦਿਆਰਥੀਆਂ ਨੇ ਦੇਸੀ ਵਸਤੂਆਂ ਖਰੀਦੀਆਂ ਅਤੇ ਦੋਸਤਾਂ ਨਾਲ ਖੂਬਸੂਰਤ ਯਾਦਾਂ ਬਣਾਈਆਂ।ਡਾ.
ਐੱਸ.ਐੱਮ. ਸ਼ਰਮਾ ਸਕੱਤਰ ਏ.ਸੀ.ਐਮ.ਸੀ. ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੇ ਸਾਰਸ ਮੇਲੇ ਦਾ ਦੌਰਾ ਕਰਨ ਦੇ
ਵਿਚਾਰ ਦੀ ਸ਼ਲਾਘਾ ਕੀਤੀ। ਡਾ.ਸੁਖਸ਼ਮ ਆਹਲੂਵਾਲੀਆ, ਪ੍ਰਿੰਸੀਪਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਸ਼ੈਲੇਜਾ ਆਨੰਦ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੁੰਦੇ ਹਨ।
आर्य कॉलेज के विद्यार्थियों ने किया सारस मेले का भ्रमण
पीजी वाणिज्य और प्रबंधन विभाग ने पंजाब कृषि विश्वविद्यालय में आयोजित सारस मेले का दौरा किया।
छात्रों ने मेले के लिए बहुत उत्साह दिखाया और भरपूर आनंद लिया। छात्रों को राज्य की सांस्कृतिक थीम का
प्रतिनिधित्व करने वाले खाद्य स्टालों पर ले जाया गया।वहां हस्तशिल्प द्वारा खूबसूरती से सजाई गयी
विरासती वस्तुओं के स्टॉल वोकल फॉर लोकल का अपना संदेश दे रहे थी। छात्रों ने स्वदेशी वस्तुएं खरीदीं और
दोस्तों के साथ खूबसूरत यादें बनाईं। आर्य कॉलेज प्रबंधकीय समिति के सचिव डॉ. एस.एम.शर्मा ने छात्रों को
विभिन्न राज्यों की संस्कृति का प्रतिनिधित्व करने वाले सारस मेले का दौरा कराने के विचार की सराहना की।
कालेज की प्राचार्या डॉ. सूक्ष्म अहलूवालिया ने छात्रों से बातचीत की और उन्हें संस्कृति से जुड़े रहने के लिए
प्रोत्साहित किया। प्रो. शैलेजा आनंद ने कहा कि इस प्रकार के दौरों से छात्रों के समग्र विकास में मदद मिलती है।