IQAC and P.G. Department of Commerce and Business Management of Arya College Ludhiana
conducted workshop on “E-Filing of GST Returns under GST Act, 2017”. The resource person for the
day was Mr. Pankaj Kapoor, a Tax Practitioner who gave practical training regarding GST return. The
session was really informative for the students to understand the practical aspects of GST registation
and filing. Around 50 students attended this workshop. Principal, Dr. Suksham Ahluwalia welcomed
the resource person and emphasized the need of theoretical knowledge of GST return with practical
applicability. Dr. S.M Sharma ,Secretary ACMC appreciated the efforts of IQAC and PG Dept. of
Commerce and Business Management for arranging this workshop. The session indeed proved to be
very fruitful for the students.
आर्य कॉलेज में ई-फाइलिंग कार्यशाला आयोजित
आर्य कॉलेज लुधियाना के IQAC और पीजी वाणिज्य एवं व्यवसाय प्रबंधन विभाग ने “जीएसटी अधिनियम,
2017 के तहत जीएसटी रिटर्न की ई-फाइलिंग” पर कार्यशाला आयोजित की। इस दिन के संसाधन व्यक्ति श्री
पंकज कपूर थे, जो एक कर व्यवसायी हैं, जिन्होंने जीएसटी रिटर्न के बारे में व्यावहारिक प्रशिक्षण दिया। यह
सत्र छात्रों के लिए जीएसटी पंजीकरण और फाइलिंग के व्यावहारिक पहलुओं को समझने के लिए वास्तव में
जानकारीपूर्ण था। इस कार्यशाला में लगभग 50 छात्रों ने भाग लिया। प्रिंसिपल, डॉ. सुक्षम अहलूवालिया ने
संसाधन व्यक्ति का स्वागत किया और व्यावहारिक प्रयोज्यता के साथ जीएसटी रिटर्न के सैद्धांतिक ज्ञान की
आवश्यकता पर जोर दिया। एसीएमसी के सचिव डॉ. एस.एम. शर्मा ने इस कार्यशाला के आयोजन के लिए
IQAC और पीजी वाणिज्य एवं व्यवसाय प्रबंधन विभाग के प्रयासों की सराहना की। यह सत्र वास्तव में छात्रों के
लिए बहुत उपयोगी साबित हुआ।
ਆਰੀਆ ਕਾਲਜ ਵਿੱਚ ਈ-ਫਾਈਲਿੰਗ ਵਰਕਸ਼ਾਪ ਦਾ ਆਯੋਜਨ
ਆਰੀਆ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੀਸੀਟੀਈ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬੱਧੋਵਾਲ ਵੱਲੋਂ ਕਰਵਾਏ ਅੰਤਰ ਕਾਲਜ ਆਈਟੀ ਮੁਕਾਬਲੇ ਐਥੀਨਾ-2024 ਵਿੱਚ ਵੱਖ-ਵੱਖ ਪੁਰਸਕਾਰ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। 25 ਤੋਂ ਵੱਧ ਕਾਲਜਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ 15 ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਬੀਸੀਏ 6ਵੀਂ ਸੇਮ ਦੇ ਭੁਵੇਸ਼ ਗੁਪਤਾ ਅਤੇ ਅਖਿਲ ਗਰਗ ਨੇ ਆਈਟੀ ਕੁਇਜ਼ ਵਿੱਚ ਪਹਿਲਾ ਇਨਾਮ ਜਿੱਤਿਆ। ਬੀਸੀਏ ਚੌਥੇ ਸੇਮ ਦੇ ਦੇਵ, ਯਸ਼, ਸੂਰਜ ਅਤੇ ਦੇਵ ਰਮਨ ਸੂਦ ਨੇ ਲੈਨ ਗੇਮਿੰਗ ਵਿੱਚ ਦੂਜਾ ਇਨਾਮ ਜਿੱਤਿਆ। ਬੀਸੀਏ ਦੂਜੇ ਸਮੈਸਟਰ ਦੇ ਕਨਵ ਨੇ ਗ੍ਰਾਫਿਕ ਡਿਜ਼ਾਈਨਿੰਗ ਵਿੱਚ ਤੀਜਾ ਇਨਾਮ ਜਿੱਤਿਆ। ਬੀਸੀਏ ਚੌਥੇ ਸੇਮ ਦੇ ਰਿਤਿਕ ਅਤੇ ਨਿਤੀਸ਼ ਨੇ ਬੇਸਟ ਆਊਟ ਆਫ ਵੇਸਟ ਵਿੱਚ ਤੀਜਾ ਇਨਾਮ ਜਿੱਤਿਆ ਅਤੇ ਬੀਸੀਏ ਚੌਥੇ ਸੇਮ ਦੀ ਨਿਕਿਤਾ ਅਤੇ ਸ਼ਿਵਾਨੀ ਨੇ ਮਿੰਨੀ ਮੂਵੀ ਵਿੱਚ ਤੀਜਾ ਇਨਾਮ ਜਿੱਤਿਆ।