World Environment Health Day was celebrated in the college campus under the joint aegis of NCC unit and Red Ribbon Club. In this program S. Jasbir Singh Head Constable and Shri Pankaj Kumar Honda Security Officer were present. S. Jasbir Singh shared information with the students related to environmental health and cyber crime. Shri Pankaj Kumar informed the students about the rules of road safety. Dr. S.M.Sharma, Secretary, ACMC, while praising the efforts of NCC, unit said that such events not only guide the students but also encourage them to serve the country by becoming capable Citizens. College Principal Dr. Sukshlam Ahluwalia inspired the students to actively participate in such activities and asked them to spread awareness in the society about the ill effects of using plastic. On this occasion NCC CTO Dr. Ashish Kumar, Incharge of Red Ribbon Club Mrs. Rekha Bhanot,Ms. Amanpreet Kaur and Ms Shailja Anand, Dr. Ram Bansal, Dr. Sonia Uppal were present.
आर्य कॉलेज में विश्व पर्यावरण स्वास्थ्य दिवस मनाया गया
आर्य काॅलेज में एन.सी.सी. यूनिट व रेड रिबन क्लब के संयुक्त तत्वावधान द्वारा कालेज परिसर में
विश्व पर्यावरण स्वास्थ्य दिवस मनाया गया। इस कार्यक्रम में स. जसबीर सिंह हेड कांस्टेबल तथा
श्री पंकज कुमार होंडा पधारे। स. जसबीर सिंह ने छात्रों को पर्यावरणीय स्वास्थ्य व साइबर
अपराध के विषय से संबंधित जानकारी दी। श्री पंकज कुमार जी ने सड़क सुरक्षा के नियमों से छात्रों
को अवगत कराया। आर्य कॉलेज प्रबंधकीय समिति के सचिव डॉ. एस.एम.शर्मा ने एन.सी.सी के इस
प्रयास की श्लाघा करते हुए कहा कि ऐसे आयोजन छात्रों का मार्गदर्शन करने के साथ साथ उन्हें
योग्य नागरिक बनकर देश सेवा के लिए भी प्रोत्साहित करते हैं। कालेज की प्राचार्या डॉ. सूक्ष्म
आहलूवालिया ने छात्रों को ऐसी गतिविधियों में बढ़ चढ़कर हिस्सा लेने के लिए प्रेरित किया तथा
प्लास्टिक के प्रयोग से होने वाले दुष्प्रभावों के प्रति समाज में जागरूकता फैलाने के लिए कहा। इस
अवसर पर एन.सी.सी. के सी.टी.ओ डॉ आशीष कुमार, रेड रिबन क्लब की इन्चार्ज श्रीमती रेखा
भनोट, अंग्रेजी विभाग की सहायकाचार्या अमनप्रीत कौर तथा प्रो. शैलजा आनन्द, डॉ राम बांसल, डॉ
सोनिया उप्पल इत्यादि उपस्थित रहे।
ਆਰੀਆ ਕਾਲਜ ਵਿੱਚ ਵਿਸ਼ਵ ਵਾਤਾਵਰਨ ਸਿਹਤ ਦਿਵਸ ਮਨਾਇਆ ਗਿਆ
ਆਰੀਆ ਕਾਲਜ ਵਿੱਚ ਐਨ.ਸੀ.ਸੀ. ਯੂਨਿਟ ਅਤੇ ਰੈੱਡ ਰਿਬਨ ਕਲੱਬ ਦੀ ਸਾਂਝੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਵਿਸ਼ਵ ਵਾਤਾਵਰਨ
ਸਿਹਤ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ: ਜਸਬੀਰ ਸਿੰਘ( ਹੈੱਡ ਕਾਂਸਟੇਬਲ) ਅਤੇ ਸ੍ਰੀ ਪੰਕਜ ਕੁਮਾਰ ਹਾਂਡਾ ਪਹੁੰਚੇ। ਸ: ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸਿਹਤ ਅਤੇ ਸਾਈਬਰ ਕਰਾਈਮ ਸਬੰਧੀ ਜਾਣਕਾਰੀ ਦਿੱਤੀ। ਸ਼੍ਰੀ ਪੰਕਜ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਐਨ.ਸੀ.ਸੀ. ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹਨ ਸਗੋਂ ਉਨ੍ਹਾਂ ਨੂੰ ਯੋਗ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ। ਕਾਲਜ ਪ੍ਰਿੰਸੀਪਲ ਡਾ. ਸੂਖਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਕਿਹਾ। ਇਸ ਮੌਕੇ ਐਨ.ਸੀ.ਸੀ ਸੀ.ਟੀ.ਓ ਡਾ.ਅਸ਼ੀਸ਼ ਕੁਮਾਰ, ਰੈੱਡ ਰਿਬਨ ਕਲੱਬ ਦੀ ਇੰਚਾਰਜ ਸ੍ਰੀਮਤੀ ਰੇਖਾ ਭਨੋਟ, ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਮਨਪ੍ਰੀਤ ਕੌਰ ਅਤੇ ਪ੍ਰੋ. ਸ਼ੈਲਜਾ ਆਨੰਦ, ਡਾ: ਰਾਮ ਬਾਂਸਲ, ਡਾ: ਸੋਨੀਆ ਉੱਪਲ ਆਦਿ ਹਾਜ਼ਰ ਸਨ |