Students of Arya College Ludhiana once again showed excellent academic results in M.Com 2nd
Semester . Naresh Kumar got 7 th Position in Punjab University by securing 84.64% marks and also
stood 1st in college, whereas Ishita stood 2nd in College by securing 79.85% marks and Ankush
secured 3rd Position in College by securing 78.64% marks. All students passed with Distinction .
Dr. S.M. Sharma, Secretary, ACMC showered his blessings and congratulated the students on their
stupendous success. Principal Dr. Suksham Ahluwalia also praised the students, their parents and
stafffor their achievement and motivated them for continuing the same endeavors in their future
life. Mrs. Shaileja Anand, Head of the department assured that they will continue to work hard to
maintain good results.
आर्य कॉलेज के छात्रों ने एमकॉम द्वितीय सेमेस्टर के परिणाम में उत्कृष्ट प्रदर्शन किया
आर्य कॉलेज, लुधियाना के विद्यार्थियों ने एक बार फिर एम.कॉम द्वितीय सेमेस्टर के शैक्षणिक परिणाम में उत्कृष्ट प्रदर्शन किया। नरेश कुमार ने 84.64% अंक प्राप्त कर पंजाब यूनिवर्सिटी में 7वां और कॉलेज में प्रथम स्थान प्राप्त किया। जबकि इशिता 79.85% अंक प्राप्त करके कॉलेज में दूसरे स्थान पर रही। अंकुश ने 78.64% अंक प्राप्त कर कॉलेज में तीसरा स्थान प्राप्त किया। सभी विद्यार्थी उत्कृष्टता के साथ उत्तीर्ण हुए। डॉ. एस.एम. शर्मा, सचिव, एसीएमसी ने अपना आशीर्वाद दिया और छात्रों को उनकी शानदार सफलता पर बधाई दी। प्राचार्या डॉ.सूक्ष्म आहलूवालिया ने भी छात्रों, उनके माता-पिता और स्टाफ की उनकी उपलब्धि के लिए प्रशंसा की, और
उन्हें इसे भविष्य में भी जारी रखने के लिए प्रेरित किया। श्रीमती शैलेजा आनंद, प्रमुख कामर्स विभाग ने आश्वासन दिया कि वे अच्छे परिणाम बनाए रखने के लिए कड़ी मेहनत करना जारी रखेंगे।
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਐਮ.ਕਾਮ ਦੂਜੇ ਸਮੈਸਟਰ ਦੇ ਨਤੀਜੇ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਮ . ਕਾਮ ਦੂਜੇ ਸਮੈਸਟਰ ਦੇ ਸਿੱਖਿਆ ਨਤੀਜ਼ੇ
ਵਿੱਚ ਨਰੇਸ਼ ਕੁਮਾਰ ਨੇ84.64%ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਟੀ ਵਿਚ 7ਵਾਂ ਸਥਾਨ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਇਸ਼ਿਤਾ ਨੇ 79.85% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜੇ ਸਥਾਨ ਪ੍ਰਾਪਤ ਕੀਤਾ। ਅੰਕੁਸ਼ ਨੇ 78.64% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜਾ
ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀ ਡਿਸਟਿੰਕਸ਼ਨ ਨਾਲ ਪਾਸ ਹੋਏ। ਡਾ: ਐੱਸ.ਐੱਮ. ਸ਼ਰਮਾ, ਸਕੱਤਰ, ਏ.ਸੀ.ਐਮ.ਸੀ. ਨੇ ਆਪਣਾ ਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੂਖਸ਼ਮ ਆਹਲੂਵਾਲੀਆ ਨੇ ਵੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਉਹਨਾਂ ਦੀ ਪ੍ਰਾਪਤੀ ਲਈ ਅਤੇ ਉਹਨਾਂ ਨੂੰ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਸ਼ੈਲੇਜਾ ਆਨੰਦ ਮੁਖੀ( ਵਣਜ ਵਿਭਾਗ) ਨੇ ਭਰੋਸਾ ਦਿਵਾਇਆ ਕਿ ਉਹ ਚੰਗੇ ਨਤੀਜੇ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਦੇ ਰਹਿਣਗੇ।