An inaugural ceremony of the newly renovated college auditorium was held today by President AC MC Sh.Sudarshan Sharma .The auditorium having a seating capacity of 500 is dedicated to the parents of President.
The program started with the floral welcome of chief guest and other dignitaries. Mr. Sudarshan Sharma also donated Rupees 21 lac to the College the memory of his father and mother. This was followed by Jyoti prajwalan amid Ish. stuti mantra.Dr Suksham Ahluwalia, principal, Arya college formally welcomed the chief guest. and presented the annual report of the College. A cultural programme comprising dance, mimicry, skit,bhand show, poems etc were presented by students. Our guests graced us with valuable words . Vice President Sh.Prem Kumar Bhardwaj ji,Registrar Sh. Ashok Pruthi ji and other honourable guests were felicitated with momentos .
आर्य कॉलेज में राज कुमारी हरबंस लाल ऑडिटोरियम का उद्घाटन
नए पुनर्निर्मित कॉलेज सभागार का उद्घाटन समारोह आज एसी एमसी के अध्यक्ष श्री सुदर्शन शर्मा द्वारा आयोजित किया गया। 500 लोगों की बैठने की क्षमता वाला सभागार अध्यक्ष के माता-पिता को समर्पित है। कार्यक्रम की शुरुआत मुख्य अतिथि और अन्य गणमान्य व्यक्तियों के पुष्पवर्षा से हुई। इस पल को और यादगार बनाने के लिए कालिज के नवनिर्मित सभागार के लिए मात्र 21 लाख रुपए की राशि दान के रूप में दी उन्होंने कहा कि दान की प्रेरणा उन्हें दानवीर श्री हरबन्स लाल शर्मा व् माता राजकुमारी से मिली ! इसके बाद यह ईश्वर स्तुति मंत्र. के बीच ज्योति प्रज्वलन. किया गया . कॉलेज की प्रिंसिपल डॉ. सूक्ष्म अहलूवालिया ने मुख्य अतिथि का औपचारिक स्वागत किया और कॉलेज की वार्षिक रिपोर्ट प्रस्तुत की। विद्यार्थियों द्वारा नृत्य, मिमिक्री, स्किट, भांड शो, कविताएं आदि सांस्कृतिक कार्यक्रम प्रस्तुत किये गये। हमारे अतिथियों ने हमें बहुमूल्य शब्दों से कृतार्थ किया। उपाध्यक्ष श्री प्रेम कुमार भारद्वाज जी, रजिस्ट्रार श्री अशोक पृथी जी और अन्य सम्माननीय अतिथियों को मोमेंटो देकर सम्मानित किया गया।
ਆਰੀਆ ਕਾਲਜ ਵਿੱਚ ਰਾਜ ਕੁਮਾਰੀ ਹਰਬੰਸ ਲਾਲ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ।
ਆਰੀਆ ਕਾਲਜ ,ਲੁਧਿਆਣਾ ਦੇ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਸਮਾਰੋਹ ਹੋਇਆ ।ਇਸ ਸਮਾਰੋਹ ਵਿੱਚ ਪ੍ਰਧਾਨ ਏ.ਸੀ.ਐਮ.ਸੀ. ਸ਼੍ਰੀ ਸੁਦਰਸ਼ਨ ਸ਼ਰਮਾ ਜੀ ਨੇ ਸ਼ਿਰਕਤ ਕੀਤੀ ਤੇ ਆਪਣੇ ਕਰਕਮਲਾਂ ਨਾਲ ਆਡੀਟੋਰੀਅਮ ਦਾ ਉਦਘਾਟਨ ਕੀਤਾ । 500ਵਿਦਿਅਰਥੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ ਪ੍ਰਧਾਨ ਜੀ ਨੇ ਆਪਣੇ ਮਾਪਿਆਂ ਦੀ ਯਾਦ ਵਿੱਚ ਸਮਰਪਿਤ ਕੀਤਾ । ਇਸ ਮੋਕੇ ਨੂੰ ਯਾਦਗਾਰ ਬਣਾਉਣ ਲਈ ਉਨਾਂ ਨੇ ਇੱਕੀ ਲਖ ਰੂਪਏ ਦੀ ਰਾਸ਼ੀ ਦਾਨ ਵ੍ਜੋ ਦਿੱਤੀ ! ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦੇ ਫੁੱਲਾਂ ਦੀ ਵਰਖਾ ਨਾਲ ਹੋਈ। ਇਸ ਤੋਂ ਬਾਅਦ ਜੋਤੀ ਪ੍ਰਜਵਲਨ ਕਰ ਕੇ ਆਰੀਆ ਕਾਲਜ ਦੇ ਪ੍ਰਿੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸ਼ਬਦ ਗਾਇਣ ,ਡਾਂਸ, ਮਿਮਿਕਰੀ, ਸਕਿੱਟ, ਭੰਡ ਸ਼ੋਅ, ਕਵਿਤਾਵਾਂ ਆਦਿ ਸ਼ਾਮਿਲ ਸਨ। ਸਾਡੇ ਮਹਿਮਾਨਾਂ ਨੇ ਕੀਮਤੀ ਸ਼ਬਦਾਂ ਨਾਲ ਸਾਨੂੰ ਨਿਹਾਲ ਕੀਤਾ ।ਉਪ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਭਾਰਦਵਾਜ ਜੀ, ਰਜਿਸਟਰਾਰ ਸ਼੍ਰੀ ਅਸ਼ੋਕ ਪਰੂਥੀ ਜੀ , ਅਤੇ ਹੋਰ ਮਾਣਯੋਗ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।