An Extension Lecture on the topic ‘Violence against Women- Awareness, Prevention and Rights ‘was organized by the Department of Sociology of Arya College Girls Section. Dr. Gagan Preet Kaur, Assistant Professor of Punjab Agricultural University, appeared as the keynote speaker. While addressing the students, the main speaker made them aware of the different forms of violence against women and also discussed the legal provisions to counter these acts. Dr. S.M. Sharma, Secretary ACMC said that this effort to make students aware is commendable. Principal Dr. Suksham Ahluwalia said that strong women are the pillars of a strong nation. In-charge Dr. Mamta Kohli said that the college will continue to make such efforts in the future also to empower the girl students. The program was successfully conducted by Dr. Archana Handa.
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਐਕਸਟੈਨਸ਼ਨ ਲੈਕਚਰ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ.ਗਗਨਪ੍ਰੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਔਰਤਾਂ ‘ਤੇ ਹੁੰਦੇ ਜ਼ੁਲਮਾਂ ਬਾਰੇ ਜਾਗਰੂਕ ਕੀਤਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਵੀ ਚਰਚਾ ਕੀਤੀ | ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ. ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਮਜ਼ਬੂਤ ਔਰਤਾਂ ਹੀ ਮਜ਼ਬੂਤ ਸਮਾਜ ਦਾ ਆਧਾਰ ਹੁੰਦੀਆਂ ਹਨ | ਇੰਚਾਰਜ ਡਾ. ਮਮਤਾ ਕੋਹਲੀ ਨੇ ਕਿਹਾ ਕਿ ਕਾਲਜ ਵਿਦਿਆਰਥਣਾਂ ਦੇ ਸਸ਼ਕਤੀਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦਾ ਰਹੇਗਾ। ਪ੍ਰੋਗਰਾਮ ਦਾ ਸਫ਼ਲ ਸੰਚਾਲਨ ਡਾ. ਅਰਚਨਾ ਹਾਂਡਾ ਨੇ ਕੀਤਾ।
आर्य कॉलेज गर्ल्ज़ सेक्शन में एक्सटेंशन लेक्चर का आयोजन
आर्य कॉलेज गर्ल्ज़ सेक्शन के समाजशास्त्र विभाग द्वारा एक्सटेंशन लेक्चर का आयोजन किया गया। जिसमें पंजाब कृषि विश्वविद्यालय की सहायक प्रोफेसर डॉ गगनप्रीत कौर मुख्य वक्ता के रूप में उपस्थित हुईं। छात्राओं को संबोधित करते हुए मुख्य वक्ता ने छात्राओं को महिलाओं के साथ होने वाली हिंसा के प्रति जागरूक किया एवं महिलाओं के अधिकारों पर भी चर्चा की । एसीएमसी के सचिव डॉ. एस.एम. शर्मा ने कहा कि छात्राओं को जागरूक करने का यह प्रयास सराहनीय है। प्रिंसिपल डॉ.सूक्ष्म आहलूवालिया ने कहा कि सशक्त महिला सशक्त समाज का आधार है । प्रभारी डॉ.ममता कोहली ने कहा कि कॉलेज भविष्य में भी छात्राओं को सक्षम बनाने के लिए ऐसे प्रयास करता रहेगा । कार्यक्रम का सफल संचालन डॉ अर्चना हांडा ने किया।