The NSS Unit of Arya College Girls Section organised Cleanliness pledge under ‘Swachhata hi Sewa Abhiyaan ‘. The main purpose of this initiative was to spread awareness among students regarding Cleanliness and its benefits.On this occasion,students and staff members took pledge to make their surroundings clean and green by proper management of waste .Dr. S.M. Sharma Secretary ACMC, Principal Dr. Suksham Ahluwalia and Incharge Dr. Mamta Kohli also expressed their commitment towards the ‘Clean India Campaign’ and motivated the students to spread the message of Swachh Bharat Swasth Bharat among the community.The activity was coordinated by Program Officer NSS, Dr. Rajni Bala.
आर्य कॉलेज गर्ल्ज़ सेक्शन में ली गई स्वच्छता की शपथ
आर्य कॉलेज गर्ल्स सेक्शन की एनएसएस इकाई ने ‘स्वच्छता ही सेवा अभियान’ के तहत स्वच्छता शपथ का आयोजन किया। इस पहल का मुख्य उद्देश्य विद्यार्थियों में स्वच्छता और इसके लाभों के बारे में जागरूकता फैलाना था। इस अवसर पर विद्यार्थियों और स्टाफ सदस्यों ने कचरे के उचित प्रबंधन द्वारा अपने आस-पास के वातावरण को स्वच्छ और हरा-भरा बनाने की शपथ ली। एसीएमसी के सचिव डॉ. एस.एम. शर्मा, प्रिंसिपल डॉ. सूक्ष्म आहलूवालिया और इंचार्ज डॉ. ममता कोहली ने भी ‘स्वच्छ भारत अभियान’ के प्रति अपनी प्रतिबद्धता व्यक्त की और विद्यार्थियों को समुदाय के बीच स्वच्छ भारत स्वस्थ भारत का संदेश फैलाने के लिए प्रेरित किया। इस गतिविधि का समन्वयन एनएसएस की कार्यक्रम अधिकारी डॉ. रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਸਫ਼ਾਈ ਜਾਗਰੂਕਤਾ ਦੀ ਚੁੱਕੀ ਸਹੁੰ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਐੱਨ.ਐੱਸ.ਐੱਸ ਯੂਨਿਟ ਵੱਲੋਂ ‘ਸਵੱਛਤਾ ਹੀ ਸੇਵਾ ਅਭਿਆਨ’ ਤਹਿਤ ਸਵੱਛਤਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਫਾਈ ਅਤੇ ਇਸ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੂੜੇ ਦੀ ਸੁਚੱਜੀ ਸੰਭਾਲ ਕਰਕੇ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੀ ਸਹੁੰ ਚੁੱਕੀ। ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ. ਸ਼ਰਮਾ, ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ.ਮਮਤਾ ਕੋਹਲੀ ਨੇ ਵੀ ‘ਸਵੱਛ ਭਾਰਤ ਅਭਿਆਨ’ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਸਵੱਛ ਭਾਰਤ ਦੇ ਸੰਦੇਸ਼ ਨੂੰ ਸਮਾਜ ਵਿਚ ਫੈਲਾਉਣ ਲਈ ਪ੍ਰੇਰਿਤ ਕੀਤਾ | ਇਸ ਗਤੀਵਿਧੀ ਦਾ ਤਾਲਮੇਲ ਐਨ.ਐਸ.ਐਸ ਦੇ ਪ੍ਰੋਗਰਾਮ ਅਫ਼ਸਰ ਡਾ. ਰਜਨੀ ਬਾਲਾ ਨੇ ਕੀਤਾ।