NCC Unit No. 4 PB in Arya College. Air Squadron and NSS Unit conducted a cleanliness program “Shramdaan” as a part of ‘Swachhata Hi Seva’ under Swachhata Abhiyan Pakhwada, in which professors, employees and students participated enthusiastically and cleaned the college campus. Along with this, NCC cadets were made aware of the objectives of tourism through a lecture on the theme ‘Tourism and Peace’ on World Tourism Day. Arya College Managing Committee Secretary Dr. S.M. Sharma praised the Shramdaan undertaken by the professors and students. College Principal Dr. Sukshma Ahluwalia said that it is our moral responsibility to take special care of cleanliness around us. On this occasion, NSS Program Officers Dr. Mandeep Singh and Dr. Nidhi Agarwal and NCC CTO Dr. Ashish Kumar and other employees were present
आर्य कॉलेज में एन.सी.सी. तथा एनएसएस यूनिट द्वारा स्वच्छता ही सेवा के तहत किया गया श्रमदान
आर्य काॅलेज में एन.सी.सी. यूनिट नंबर-4 पी.बी. एयर स्क्वाड्रन व एन.एस.एस युनिट द्वारा स्वच्छता अभियान पखवाड़े के तहत ‘स्वच्छता ही सेवा’ के एक भाग के रूप में एक स्वच्छता कार्यक्रम “श्रमदान” किया गया, जिसमें प्राध्यापकों, कर्मचारियों तथा छात्रों ने उत्साहपूर्वक भाग लेकर कालेज परिसर में सफाई की।इसके साथ ही एनसीसी कैडेट्स को व्याख्यान के माध्यम से विश्व पर्यटन दिवस पर ‘पर्यटन और शान्ति’ थीम के माध्यम से पर्यटन के उद्देश्यों से अवगत कराया गया । आर्य कालेज प्रबन्धकीय समिति के सचिव डॉ. एस.एम.शर्मा ने प्राध्यापकों व छात्रों द्वारा लिए गए श्रमदान की प्रशंसा की। कालेज की प्राचार्या डॉ. सूक्ष्म आहलूवालिया ने कहा कि अपने चारों ओर सफाई का विशेष ध्यान रखना हमारी नैतिक जिम्मेदारी है। इस अवसर पर एन.एस.एस के प्रोग्राम आफिसर डॉ मनदीप सिंह व डॉ.निधि अग्रवाल तथा एन.सी.सी. के सीटीओ डॉ.आशीष कुमार व अन्य कर्मचारी उपस्थित रहे।
ਸਵੱਛਤਾ ਹੀ ਸੇਵਾ ਤਹਿਤ ਆਰੀਆ ਕਾਲਜ ਵਿੱਚ ਐਨ.ਸੀ.ਸੀ ਅਤੇ ਐਨ.ਐਸ.ਐਸ. ਯੂਨਿਟ ਵੱਲੋਂ ਸ਼੍ਰਮਦਾਨ ਕੀਤਾ ਗਿਆ
ਆਰੀਆ ਕਾਲਜ ਵਿੱਚ ਐਨ.ਸੀ.ਸੀ ਯੂਨਿਟ ਨੰਬਰ 4 ਪੀ.ਬੀ. ਏਅਰ ਸਕੁਐਡਰਨ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਸਵੱਛਤਾ ਅਭਿਆਨ ਪਖਵਾੜਾ ਤਹਿਤ ‘ਸਵੱਛਤਾ ਹੀ ਸੇਵਾ’ ਦੇ ਹਿੱਸੇ ਵਜੋਂ ਸਵੱਛਤਾ ਪ੍ਰੋਗਰਾਮ ‘ਸ਼੍ਰਮਦਾਨ’ ਕਰਵਾਇਆ ਗਿਆ, ਜਿਸ ਵਿੱਚ ਪ੍ਰੋਫੈਸਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ। ਇਸ ਦੇ ਨਾਲ ਹੀ ਵਿਸ਼ਵ ਸੈਰ ਸਪਾਟਾ ਦਿਵਸ ‘ਤੇ ‘ਸੈਰ ਸਪਾਟਾ ਅਤੇ ਸ਼ਾਂਤੀ’ ਵਿਸ਼ੇ ‘ਤੇ ਲੈਕਚਰ ਰਾਹੀਂ ਐਨ.ਸੀ.ਸੀ ਕੈਡਿਟਾਂ ਨੂੰ ਸੈਰ ਸਪਾਟੇ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ | ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਐਸ.ਐਮ. ਸ਼ਰਮਾ ਨੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸ਼੍ਰਮਦਾਨ ਦੀ ਸ਼ਲਾਘਾ ਕੀਤੀ। ਕਾਲਜ ਪਿ੍ੰਸੀਪਲ ਡਾ: ਸੁਕਸ਼ਮਾ ਆਹਲੂਵਾਲੀਆ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ | ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ: ਮਨਦੀਪ ਸਿੰਘ ਅਤੇ ਡਾ: ਨਿਧੀ ਅਗਰਵਾਲ ਅਤੇ ਐਨ.ਸੀ.ਸੀ.ਸੀ.ਟੀ.ਓ ਡਾ: ਅਸ਼ੀਸ਼ ਕੁਮਾਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ |