A cleanliness oath ceremony was organized in Arya College under the joint aegis of NSS Unit, NCC Unit No.-4 PB Air Squadron and Red Ribbon Club under the Swachhata Abhiyan fortnight. In which the students of NSS, NCC and Red Ribbon Club of the college as well as other students, professors and staff of the college took the cleanliness oath. In the cleanliness oath, a pledge was taken to keep the area around them clean and tidy.
The Principal of the college, Dr. Sukshma Ahluwalia said that every person should take out some time and do Shramdaan and also inspire other people to join this cleanliness mission. Secretary of ACMC Dr. S.M. Sharma praised the cleanliness service pledge taken by the professors and students. NSS Program Officer Dr. Mandeep Singh, Dr. Nidhi Agarwal, NCC CTO Dr. Ashish Kumar and Red Ribbon Club Incharge Prof. Rekha Bhanot motivated the students to work tirelessly to make the Swachhata Mission a success.
आर्य कॉलेज में एन.एस.एस दिवस तहत स्वच्छता शपथ समारोह का आयोजन
आर्य काॅलेज में एन.एस.एस युनिट, एन.सी.सी. यूनिट नंबर-4 पी.बी. एयर स्क्वाड्रन व रेड रिबन क्लब के संयुक्त तत्वावधान से स्वच्छता अभियान पखवाडे़ के तहत स्वच्छता शपथ समारोह आयोजित किया गया। जिसमें कालेज के एन.एस.एस, एन.सी.सी तथा रेड रिबन क्लब के छात्रों के साथ -साथ अन्य छात्रों, कालेज के प्राध्यापकों और कर्मचारियों द्वारा स्वच्छता शपथ ग्रहण की गयी। स्वच्छता शपथ में अपने आसपास के क्षेत्र को साफ व स्वच्छ रखने का संकल्प लिया गया।
कालेज की प्राचार्या डॉ. सूक्ष्म आहलूवालिया ने कहा कि प्रत्येक व्यक्ति को कुछ समय निकालकर श्रमदान करना चाहिए तथा अन्य लोगों को भी प्रेरणा देकर इस स्वच्छता मिशन के साथ जोड़ना चाहिए ।आर्य कालेज प्रबन्धकीय समिति के सचिव डॉ. एस.एम.शर्मा ने प्राध्यापकों व छात्रों द्वारा लिए गए स्वच्छता सेवा संकल्प की श्लाघा की। एन.एस.एस के प्रोग्राम आफिसर डॉ मनदीप सिंह, डॉ.निधि अग्रवाल, एन.सी.सी. के सी.टी.ओ डॉ.आशीष कुमार व रेड रिबन क्लब की इन्चार्ज प्रो. रेखा भनोट ने छात्रों को स्वच्छता मिशन को सफल बनाने के लिए अथक परिश्रम करने के लिए प्रेरित किया।
ਆਰੀਆ ਕਾਲਜ ਵਿੱਚ ਐਨ.ਐਸ.ਐਸ ਦਿਵਸ ਤਹਿਤ ਸਵੱਛਤਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ
ਆਰੀਆ ਕਾਲਜ ਵਿੱਚ ਐਨ.ਐਸ.ਐਸ. ਯੂਨਿਟ, ਐਨ.ਸੀ.ਸੀ. ਯੂਨਿਟ ਨੰ.4 ਪੀ.ਬੀ. ਏਅਰ ਸਕੁਐਡਰਨ ਅਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਸਹਿਯੋਗ ਨਾਲ ਸਵੱਛਤਾ ਅਭਿਆਨ ਪੰਦਰਵਾੜੇ ਤਹਿਤ ਸਵੱਛਤਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਐਨ.ਐਸ.ਐਸ., ਐਨ.ਸੀ.ਸੀ ਅਤੇ ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆਂ ਸਮੇਤ ਕਾਲਜ ਦੇ ਹੋਰ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵੱਲੋਂ ਸਵੱਛਤਾ ਦੀ ਸਹੁੰ ਚੁੱਕੀ ਗਈ। ਸਫ਼ਾਈ ਸਮਾਗਮ ਦੌਰਾਨ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਲਿਆ ਗਿਆ।
ਕਾਲਜ ਦੀ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਹਰ ਵਿਅਕਤੀ ਨੂੰ ਕੁਝ ਸਮਾਂ ਕੱਢ ਕੇ ਇਸ ਸਫਾਈ ਮਿਸ਼ਨ ਨਾਲ ਜੁੜਨਾ ਚਾਹੀਦਾ ਹੈ ਅਤੇ ਹੋਰਾਂ ਨੂੰ ਸਫ਼ਾਈ ਅਭਿਆਨ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਕਾਲਜ ਦੇ ਅਧਿਆਪਕਾਂਵਾਂ ਅਤੇ ਵਿਦਿਆਰਥੀਆਂ ਵੱਲੋਂ ਸਵੱਛਤਾ ਸੇਵਾ ਲਈ ਕੀਤੇ ਸੰਕਲਪ ਦੀ ਸ਼ਲਾਘਾ ਕੀਤੀ। ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ: ਮਨਦੀਪ ਸਿੰਘ, ਡਾ: ਨਿਧੀ ਅਗਰਵਾਲ, ਐਨ.ਸੀ.ਸੀ. ਦੇ ਸੀ.ਟੀ.ਓ ਡਾ: ਅਸ਼ੀਸ਼ ਕੁਮਾਰ, ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਰੇਖਾ ਭਨੋਟ ਨੇ ਵਿਦਿਆਰਥੀਆਂ ਨੂੰ ਸਵੱਛਤਾ ਮਿਸ਼ਨ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।