Arya College Girls Section celebrated Basant Panchami by organising a prayer ceremony dedicated to Goddess Saraswati. A cultural programme featuring traditional music, dance performances and poem recitation was presented by students. Dr. S.M. Sharma, Secretary ACMC appreciated the celebration for generating joy and positivity. Principal Dr. Suksham Ahluwalia said that the celebration was a blend of spirituality, art, and creativity.Incharge Girls’ Section, Dr.Mamta Kohli opined that the celebration of Basant Panchami in college was an occasion for bringing the entire campus community together to celebrate the arrival of spring and the onset of new beginnings.
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਮਾਤਾ ਸਰਸਵਤੀ ਜੀ ਨੂੰ ਸਮਰਪਿਤ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕਰਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ। ਵਿਦਿਆਰਥੀਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਰਵਾਇਤੀ ਸੰਗੀਤ, ਡਾਂਸ ਅਤੇ ਕਵਿਤਾ ਪੇਸ਼ ਕੀਤਾ ਗਿਆ। ਡਾ. ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ ਨੇ ਖੁਸ਼ੀ ਅਤੇ ਸਕਾਰਾਤਮਕਤਾ ਪੈਦਾ ਕਰਨ ਲਈ ਇਸ ਜਸ਼ਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਇਹ ਤਿਉਹਾਰ ਰੂਹਾਨੀਅਤ, ਕਲਾ ਅਤੇ ਸਿਰਜਣਾਤਮਕਤਾ ਦਾ ਸੁਮੇਲ ਹੈ।ਇੰਚਾਰਜ ਗਰਲਜ਼ ਸੈਕਸ਼ਨ ਡਾ.ਮਮਤਾ ਕੋਹਲੀ ਨੇ ਕਿਹਾ ਕਿ ਕਾਲਜ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਸਮੁੱਚੇ ਕੈਂਪਸ ਨੂੰ ਭਾਈਚਾਰੇ ਵਿੱਚ ਇੱਕਜੁੱਟ ਹੋਣ ਦਾ ਮੌਕਾ ਹੈ। ਇਸ ਤਿਓਹਾਰ ਨੂੰ ਖੂਬ ਅਨੰਦ ਤੇ ਉਤਸਾਹ ਨਾਲ ਮਨਾਇਆ ਗਿਆ।
आर्य कॉलेज गर्ल्ज़ सेक्शन में बसंत पंचमी उत्सव
आर्य कॉलेज गर्ल्ज़ सेक्शन में बसंत पंचमी बड़े उत्साह और उमंग के साथ मनाई गई। पूरे परिसर को रंग-बिरंगी सजावट से सजाया गया था और स्टाफ सदस्यों सहित छात्राएं पीले रंग की पोशाक पहने हुए थीं। कार्यक्रम की शुरुआत सरस्वती वंदना से हुई जिसके बाद एक सांस्कृतिक कार्यक्रम हुआ जिसमें पारंपरिक संगीत और नृत्य प्रदर्शन और कविता पाठ शामिल था। डॉ. एस.एम. शर्मा, सचिव एसीएमसी ने कहा कि यह खुशी और सकारात्मकता से भरा एक यादगार दिन था, जिसमें ज्ञान, सीखने और वसंत के आगमन के महत्व पर प्रकाश डाला गया। प्रिंसिपल डॉ. सूक्ष्म आहलूवालिया ने कहा कि यह उत्सव आध्यात्मिकता, कला और रचनात्मकता का एक सुंदर संयोजन था। गर्ल्ज़ सेक्शन की प्रभारी डॉ. ममता कोहली ने कहा कि कॉलेज में बसंत पंचमी का उत्सव एक जीवंत और आनंददायक अवसर था जिसमें सब ने मिलकर खुशियां बांटी।