English Department of Arya College Organised an Interclass Calligraphy competition. More than 25 students of B.A.,B.com.,B.C.A.,B.Sc.,B.B.A.and M.A. participated in it. Dr. S.M. Sharma, secretary of ACMC praised the efforts of teachers for promoting good handwriting among the students. Principal, Arya College, Dr. Suksham Ahluwalia said that students should make efforts to write better in English as students are becoming tech-savvy and forgetting to write on paper. Dr Rama Bansal and Dr Sonia adjudged the students. Shivani of BCA 2nd year received First Prize, Himani Tuli of BCA 2nd year received Second Prize & Akash Goyal of B.A. 2nd year got Third Prize. Participation certificates were given to all.
The Convener of the programme Dr. Seema Arora from the Department of English motivated the
students to participate in all the activities and polish their talent. Ms.Amanpreet Kaur from the
The department was also present.
आर्य कॉलेज के अंग्रेजी विभाग ने सुलेख प्रतियोगिता का आयोजन किया
आर्य कॉलेज के अंग्रेजी विभाग ने इंटरक्लास सुलेख प्रतियोगिता का आयोजन किया। इसमें बी.ए., बी.कॉम., बी.सी.ए., बी.एससी., बी.बी.ए. और एम.ए. के 25 से अधिक विद्यार्थियों ने भाग लिया। डॉ. एस.एम. शर्मा, सचिव एसीएमसी ने छात्रों में अच्छी लिखावट को बढ़ावा देने के लिए शिक्षकों के प्रयासों की सराहना की। आर्य कॉलेज की प्रिंसिपल डॉ. सूक्ष्म अहलूवालिया ने कहा कि छात्रों को अंग्रेजी में बेहतर लिखने का प्रयास करना चाहिए क्योंकि छात्र तकनीक-प्रेमी होते जा रहे हैं और कागज पर लिखना भूल रहे हैं। डॉ. रमा बंसल और डॉ. सोनिया ने विद्यार्थियों का मूल्यांकन किया। बीसीए द्वितीय वर्ष की शिवानी को प्रथम पुरस्कार, बीसीए द्वितीय वर्ष की हिमानी तुली को द्वितीय पुरस्कार और बी.ए. के आकाश गोयल को तृतीय पुरस्कार मिला। सभी को सहभागिता प्रमाण पत्र दिये गये।
कार्यक्रम की संयोजक अंग्रेजी विभाग की डॉ. सीमा अरोड़ा ने छात्रों को सभी गतिविधियों में भाग लेने और
अपनी प्रतिभा को निखारने के लिए प्रेरित किया। विभाग से सुश्री अमनप्रीत कौर भी उपस्थित थीं।
ਆਰੀਆ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ
ਆਰੀਆ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਇੰਟਰ ਕਲਾਸ ਕੈਲੀਗ੍ਰਾਫੀ ਮੁਕਾਬਲੇ ਦਾ ਆਯੋਜਨ ਕੀਤਾ। ਇਸ ਵਿੱਚ ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਐਸ.ਸੀ., ਬੀ.ਬੀ.ਏ. ਅਤੇ ਐਮ.ਏ. ਦੇ 25 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ
ਵਿਦਿਆਰਥੀਆਂ ਵਿੱਚ ਚੰਗੀ ਲਿਖਾਈ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਰੀਆ ਕਾਲਜ ਦੇ ਪਿ੍ੰਸੀਪਲ ਡਾ:
ਸੂਖਸ਼ਮ ਆਹਲੂਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਵਧੀਆ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਵਿਦਿਆਰਥੀ
ਤਕਨੀਕੀ ਗਿਆਨ ਦੇ ਧਾਰਨੀ ਬਣਦੇ ਜਾ ਰਹੇ ਹਨ ਅਤੇ ਕਾਗਜ਼ ‘ਤੇ ਲਿਖਣਾ ਭੁੱਲ ਰਹੇ ਹਨ | ਡਾ: ਰਮਾ ਬਾਂਸਲ ਅਤੇ ਡਾ: ਸੋਨੀਆ ਨੇ ਦਿਆਰਥੀਆਂ
ਦਾ ਨਿਰਣਾ ਕੀਤਾ। ਬੀਸੀਏ ਦੂਜੇ ਸਾਲ ਦੀ ਸ਼ਿਵਾਨੀ ਨੇ ਪਹਿਲਾ ਇਨਾਮ, ਬੀਸੀਏ ਦੂਜੇ ਸਾਲ ਦੀ ਹਿਮਾਨੀ ਤੁਲੀ ਨੇ ਦੂਜਾ ਇਨਾਮ ਅਤੇ ਬੀਏ ਦੇ ਆਕਾਸ਼
ਗੋਇਲ ਨੂੰ ਤੀਜਾ ਇਨਾਮ ਮਿਲਿਆ। ਸਾਰਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਦੀ ਕਨਵੀਨਰ ਅੰਗਰੇਜ਼ੀ ਵਿਭਾਗ ਤੋਂ ਡਾ. ਸੀਮਾ
ਅਰੋੜਾ ਨੇ ਵਿਦਿਆਰਥੀਆਂ ਨੂੰ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਵਿਭਾਗ ਤੋਂ ਸ੍ਰੀਮਤੀ
ਅਮਨਪ੍ਰੀਤ ਕੌਰ ਵੀ ਹਾਜ਼ਰ ਸਨ।