Red Ribbon Club of Arya College Ludhiana celebrated World Tuberculosis Day. Dr. Ashish was the main speaker and told about the causes, impact, diagnosis, treatment, and prevention of the disease. A PowerPoint Presentation was shown. Awareness was created among the students about this disease. A Quiz Contest was organised. Question Answer Session was also conducted and the queries of the students were also satisfied. Prizes were given to the winning students. Secretary ACMC Dr. S M Sharma also appreciated this step. Principal Dr. Suksham Ahluwalia appreciated such programs to create awareness among students for the prevention of this disease.
आर्य कॉलेज में विश्व क्षय रोग दिवस मनाया गया
आर्य कॉलेज, लुधियाना के रेड रिबन क्लब द्वारा वर्ल्ड टी बी दिवस मनाया गया। जिसमें डॉ. आशीष शामिल हुए। टी बी को रोकने के लिए जागरूकता कार्यक्रम में छात्रों को पीपीटी दिखाई गई। प्रश्न उत्तर प्रतियोगिता आयोजित कर प्रश्न पूछे गए। विजेता विद्यार्थियों को पुरस्कार प्रदान किए गए। एसीएमसी सचिव श्री एसएम शर्मा ने भी इस कदम की सराहना की।प्राचार्या डॉ. सूक्ष्म आहलूवालिया ने इस बीमारी की रोकथाम के लिए छात्रों में जागरूकता पैदा करने के लिए ऐसे कार्यक्रमों के आयोजन की सराहना की।
ਆਰੀਆ ਕਾਲਜ ਵਿੱਚ ਮਨਾਇਆ ਗਿਆ ਵਰਲਡ ਟਿਊਬਰਕਲੋਸਿਸ ਦਿਵਸ
ਆਰੀਆ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਵਰਲਡ ਟੀ . ਬੀ ਡੇ ਮਨਾਇਆ ਗਿਆ । ਜਿਸ ਵਿੱਚ ਡਾ. ਅਸ਼ੀਸ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ
ਨੂੰ ਟੀ. ਬੀ ਦੀ ਰੋਕ ਥਾਮ ਲਈ ਦੱਸਿਆ ਗਿਆ। ਪੀ ਪੀ ਟੀ ਦਿਖਾਈ ਗਈ। ਇਸ ਬਿਮਾਰੀ ਲਈ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕੀਤੀ ਗਈ ।
ਪ੍ਰਸ਼ਨ ਉੱਤਰੀ ਮੁਕਾਬਲਾ ਕਰਵਾਇਆ ਗਿਆ ਤੇ ਸਵਾਲ ਪੁੱਛੇ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਏ ਸੀ ਐਮ ਸੀ ਦੇ ਸਕੱਤਰ ਸ਼੍ਰੀ ਐਸ
ਐਮ ਸ਼ਰਮਾ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ।ਪ੍ਰਿੰਸੀਪਲ ਡਾ. ਸੁਖਸ਼ਮ ਅਹਲੂਵਾਲੀਆ ਨੇ ਵਿਦਿਆਰਥੀਆਂ ਵਿੱਚ ਇਸ ਬਿਮਾਰੀ ਦੀ ਰੋਕ ਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੀ ਸ਼ਲਾਘਾ ਕੀਤੀ।