IQAC & P.G. Department of Commerce and Business Management of Arya College Ludhiana organized a Workshop on ‘Connecting Board Rooms – A Virtual Meeting’ for its UG and PG students. The resource person for the day was CS Shivali Gupta, former first woman Chairperson of the Ludhiana chapter of the Institute of Company Secretaries of India and Executive member of the Chamber of Industrial Commerce. Principal Dr. Suksham Ahluwalia welcomed the resource person. She emphasized the need to connect the theoretical portion with the practical knowledge for a better understanding of the students. Dr. S.M Sharma, Secretary ACMC appreciated the efforts of IQAC and P.G Department of Commerce for arranging this workshop. CS Shivali Gupta briefed the students about the legal requirements of holding of Board meeting. A Roleplaying session was held where the students acted as Chairmen, Board members and the Company Secretary held a Board Meeting so that they could
get practical knowledge about the subject. The session indeed proved to be very fruitful
for the students.
आर्य कॉलेज, लुधियाना ने ‘कनेक्टिंग बोर्ड रूम्स- ए वर्चुअल मीटिंग’ विषय पर वर्कशॉप का आयोजन किया।
आर्य कॉलेज, लुधियाना के आईक्यूएसी और पी.जी. के वाणिज्य और व्यवसाय प्रबंधन विभाग ने अपने यूजी और पीजी छात्रों के लिए ‘कनेक्टिंग बोर्ड रूम- ए वर्चुअल मीटिंग’ पर एक कार्यशाला का आयोजन किया। इस अवसर पर रिसोर्स पर्सन सीएस शिवाली गुप्ता थीं, जो इंस्टीट्यूट ऑफ कंपनी सेक्रेटरीज ऑफ इंडिया के लुधियाना चैप्टर की पहली महिला चेयरपर्सन और चैंबर ऑफ इंडस्ट्रियल
कॉमर्स की कार्यकारी सदस्य थीं। प्राचार्या डॉ. सूक्ष्म आहलूवालिया ने रिसोर्स पर्सन का स्वागत किया। उन्होंने छात्रों की बेहतर समझ के लिए सैद्धांतिक भाग को व्यावहारिक ज्ञान से जोड़ने की आवश्यकता पर बल दिया। डॉ. एसएम शर्मा, सचिव एसीएमसी ने इस कार्यशाला के आयोजन के लिए आईक्यूएसी और पीजी वाणिज्य विभाग के प्रयासों की सराहना की। सीएस शिवाली गुप्ता ने छात्रों को बोर्ड बैठक आयोजित करने की कानूनी आवश्यकताओं के बारे में जानकारी दी। एक रोल प्लेइंग सत्र आयोजित किया गया जहां छात्रों ने अध्यक्ष, बोर्ड के सदस्यों और कंपनी सचिव के रूप में कार्य किया और वास्तव में एक बोर्ड बैठक आयोजित की ताकि वे विषय के बारे में व्यावहारिक ज्ञान प्राप्त कर सकें। सत्र वास्तव में छात्रों के लिए बहुत उपयोगी साबित हुआ।
ਆਰੀਆ ਕਾਲਜ, ਲੁਧਿਆਣਾ ਵਿਖੇ ‘ਕਨੈਕਟਿੰਗ ਬੋਰਡ ਰੂਮਜ਼ – ਏ ਵਰਚੁਅਲ ਮੀਟਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ
ਆਰੀਆ ਕਾਲਜ ਲੁਧਿਆਣਾ ਦੇ ਆਈਕਿਊਏਸੀ ਅਤੇ ਪੋਸਟ ਗਰੇਜੂਏਟ ਕਾਮਰਸ ਅਤੇ ਬਿਜ਼ਨਸ ਮੈਨੇਜਮੈਂਟ ਵਿਭਾਗ ਨੇ ਆਪਣੇ ਅੰਡਰ ਗਰੇਜੂਏਟ ਅਤੇ ਪੋਸਟ ਗਰੇਜੂਏਟ ਵਿਦਿਆਰਥੀਆਂ ਲਈ ‘ਕਨੈਕਟਿੰਗ ਬੋਰਡ ਰੂਮਜ਼ – ਇੱਕ ਵਰਚੁਅਲ ਮੀਟਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਰਿਸੋਰਸ ਪਰਸਨ ਸੀਐਸ ਸ਼ਿਵਾਲੀ ਗੁਪਤਾ ਨੇ ਸ਼ਿਰਕਤ ਕੀਤੀ ਜੋ ਕਿ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਦੇ ਲੁਧਿਆਣਾ ਚੈਪਟਰ ਦੀ ਸਾਬਕਾ ਪਹਿਲੀ ਮਹਿਲਾ ਚੇਅਰਪਰਸਨ ਅਤੇ ਚੈਂਬਰ ਆਫ਼ ਇੰਡਸਟਰੀਅਲ ਕਾਮਰਸ ਦੀ ਕਾਰਜਕਾਰੀ ਮੈਂਬਰ ਸਨ। ਪ੍ਰਿੰਸੀਪਲ ਡਾ.ਸੁੂਕਸ਼ਮ ਆਹਲੂਵਾਲੀਆ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ। ਉਨਾਂ ਨੇ ਵਿਦਿਆਰਥੀਆਂ ਦੀ ਬਿਹਤਰ ਸਮਝ ਲਈ ਸਿਧਾਂਤਕ ਹਿੱਸੇ ਨੂੰ ਵਿਹਾਰਕ ਗਿਆਨ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਏਸੀਐਮਸੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਇਸ ਵਰਕਸ਼ਾਪ ਦਾ ਪ੍ਰਬੰਧ ਕਰਨ ਲਈ ਆਈਕਿਊਏਸੀ ਅਤੇ ਪੀਜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੀ.ਐਸ.ਸ਼ਿਵਾਲੀ ਗੁਪਤਾ ਨੇ ਵਿਦਿਆਰਥੀਆਂ ਨੂੰ ਬੋਰਡ ਦੀ ਮੀਟਿੰਗ ਕਰਵਾਉਣ ਦੀਆਂ ਕਾਨੂੰਨੀ ਲੋੜਾਂ ਬਾਰੇ ਜਾਣੂ ਕਰਵਾਇਆ। ਇੱਕ ਰੋਲ ਪਲੇਅ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿੱਥੇ ਵਿਦਿਆਰਥੀਆਂ ਨੇ ਚੇਅਰਮੈਨ, ਬੋਰਡ ਮੈਂਬਰਾਂ ਅਤੇ ਕੰਪਨੀ ਸਕੱਤਰ ਵਜੋਂ ਕੰਮ ਕੀਤਾ ਅਤੇ ਅਸਲ ਵਿੱਚ ਇੱਕ ਬੋਰਡ ਮੀਟਿੰਗ ਕੀਤੀ ਤਾਂ ਜੋ ਉਹ ਵਿਸ਼ੇ ਬਾਰੇ ਵਿਹਾਰਕ ਗਿਆਨ ਪ੍ਰਾਪਤ ਕਰ ਸਕਣ। ਇਹ ਸੈਸ਼ਨ
ਵਿਦਿਆਰਥੀਆਂ ਲਈ ਸੱਚਮੁੱਚ ਬਹੁਤ ਹੀ ਫਲਦਾਇਕ ਸਾਬਤ ਹੋਇਆ।