Students of Arya College once again showed their academic excellence in BBA 6th Semester
examination conducted by Panjab University. EKJOT SINGH notched 1ST position in university by scoring 89% marks whereas Shagun Thakur stood 4th in merit list of Panjab University and 2nd in college by scoring 88.2% marks. Sam Sharma got 3rd position in college by scoring 81.9% marks. Dr. S.M.Sharma, Secretary, ACMC showered his blessings and congratulated the students on their stupendous success. Principal Dr.Suksham Ahluwalia also congratulated the students, their parents and staff for their achievement and motivated them to continue the same endeavours in future too.
ਆਰੀਆ ਕਾਲਜ ਦੇ ਵਿਦਿਆਰਥੀ ਨੇ ਬੀ.ਬੀ.ਏ. ਵਿੱਚ ਯੂਨੀਵਰਸਿਟੀ ਦੀ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਬੀ.ਬੀ.ਏ 6ਵੇਂ ਸਮੈਸਟਰ ਦੀ ਪ੍ਰੀਖਿਆ ਵਿੱਚ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ
ਆਪਣੀ ਅਕਾਦਮਿਕ ਉੱਤਮਤਾ ਦਿਖਾਈ। ਏਕਜੋਤ ਸਿੰਘ ਨੇ 89% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸ਼ਗੁਨ ਠਾਕੁਰ ਨੇ 88.2% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਚੌਥਾ ਅਤੇ ਕਾਲਜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸੈਮ ਸ਼ਰਮਾ ਨੇ 81.9% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਡਾ.ਐਸ.ਐਮ.ਸ਼ਰਮਾਜੀ, ਸਕੱਤਰ, ਏ.ਸੀ.ਐਮ.ਸੀ. ਨੇ ਆਪਣਾ ਆਸ਼ੀਰਵਾਦ ਵਿਦਿਅਰਥੀਆ ਨੂੰ ਦਿੱਤਾ ਅਤੇ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਜੀ ਨੇ ਵੀ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
आर्य कॉलेज के छात्र ने बीबीए में पंजाब विश्वविद्यालय में प्रथम स्थान प्राप्त किया।
पंजाब विश्वविद्यालय द्वारा आयोजित बीबीए छठे सेमेस्टर की परीक्षा में आर्य कॉलेज के छात्रों ने एक बार
फिर अपनी शैक्षणिक उत्कृष्टता दिखाई।
एकजोत सिंह ने 89% अंक प्राप्त करके विश्वविद्यालय में प्रथम स्थान प्राप्त किया, जबकि शगुन ठाकुर 88.2%
अंक प्राप्त करके पंजाब विश्वविद्यालय की मैरिट सूची में चौथे और कॉलेज में दूसरे स्थान पर रहीं। सैम शर्मा
ने 81.9% अंक प्राप्त कर कॉलेज में तीसरा स्थान प्राप्त किया। एसीएमसी के सचिव डॉ. एस.एम.शर्मा ने अपना
आशीर्वाद दिया और छात्रों को उनकी शानदार सफलता पर बधाई दी। प्रिंसिपल डॉ. सूक्ष्म आहलूवालिया ने भी
छात्रों, उनके माता-पिता और स्टाफ को उनकी उपलब्धि के लिए बधाई दी और उन्हें भविष्य में भी इसी तरह के
प्रयास जारी रखने के लिए प्रेरित किया।