Arya College, Ludhiana organized a field trip to the Senior Citizen Home. Students voluntarily participated with full zeal and enthusiasm. The students talked to the aged and asked the inmates about their various physical ailments, their recreational activities, and the facilities they get in the SCH. The aged loved sharing their sweet and bitter experiences of life with the younger generation. Secretary ACMC Dr. S.M Sharma applauded the initiative taken to promote a feeling of community service towards these destitute old people. Principal Dr. Suksham Ahluwalia appreciated the efforts made by the Department of Sociology and said that such field trips can help to strengthen the bond between the old and young generations. She also appreciated Dr. Archana Handa, for effectively executing the trip.
आर्य कॉलेज ने सीनियर सिटीजन होम, सराभा नगर, लुधियाना में फील्ड ट्रिप का आयोजन किया।
आर्य कॉलेज, लुधियाना ने सीनियर सिटीजन होम का फील्ड ट्रिप आयोजित किया,जिस में छात्रों ने स्वेच्छा से पूरे जोश और उत्साह के साथ भाग लिया। छात्रों ने वृद्धों से बात की और वृद्धजन से उनकी विभिन्न शारीरिक बीमारियों, उनकी मनोरंजक गतिविधियों और उन्हें सीनियर सिटिजन होम में मिलने वाली सुविधाओं के बारे में पूछा। वृद्धों को युवा पीढ़ी के साथ जीवन के अपने मीठे और कड़वे अनुभवों को साझा करना बहुत पसंद आया । सचिव एसीएमसी डॉ. एसएम शर्मा ने इन निराश्रित वृद्धों के प्रति सामुदायिक सेवा की भावना को बढ़ावा देने के लिए की गई पहल की सराहना की। प्राचार्या डॉ. सूक्ष्म आहलूवालिया ने समाजशास्त्र विभाग द्वारा किए गए प्रयासों की सराहना करते हुए कहा कि इस तरह के क्षेत्र भ्रमण से पुरानी और युवा पीढ़ी के बीच बंधन को मजबूत करने में मदद मिल सकती है। उन्होंने प्रभावी ढंग से यात्रा को अंजाम देने के लिए डॉ. अर्चना हांडा की भी सराहना की।
ਆਰੀਆ ਕਾਲਜ ਨੇ ਸੀਨੀਅਰ ਸਿਟੀਜ਼ਨ ਹੋਮ, ਸਰਾਭਾ ਨਗਰ, ਲੁਧਿਆਣਾ ਲਈ ਟਿ੍ਪ ਦਾ ਆਯੋਜਨ
ਆਰੀਆ ਕਾਲਜ ਲੁਧਿਆਣਾ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਦੀ ਫੀਲਡ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਵੈ-ਇੱਛਾ
ਨਾਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਸਰੀਰਕ ਬਿਮਾਰੀਆਂ, ਉਨ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਹੋਮ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਪੁੱਛਿਆ। ਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਮਿੱਠੇ ਅਤੇ ਕੌੜੇ ਤਜ਼ਰਬਿਆਂ ਨੂੰ ਨੌਜਵਾਨ ਪੀੜ੍ਹੀ ਨਾਲ ਸਾਂਝਾ ਕਰਨਾ ਪਸੰਦ ਕੀਤਾ। ਸਕੱਤਰ ਏ.ਸੀ.ਐੱਮ.ਸੀ. ਡਾ. ਐੱਸ.ਐੱਮ. ਸ਼ਰਮਾ ਨੇ ਇਨ੍ਹਾਂ ਬੇਸਹਾਰਾ ਬਜ਼ੁਰਗਾਂ ਪ੍ਰਤੀ ਸਮਾਜ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ.ਸੁੂਕਸ਼ਮ ਆਹਲੂਵਾਲੀਆ ਨੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਤਰੀ ਦੌਰਿਆਂ ਨਾਲ ਪੁਰਾਣੀ ਅਤੇ ਨੌਜਵਾਨ ਪੀੜ੍ਹੀ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲ ਸਕਦੀ ਹੈ | ਉਹਨਾਂ ਨੇ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਡਾ. ਅਰਚਨਾ ਹਾਂਡਾ ਦੀ ਵੀ ਸ਼ਲਾਘਾ ਕੀਤੀ।