Ekjot Singh student of B.B.A 5th semester of P.G Department of Commerce and Business Management of Arya College Ludhiana once again brought laurels for the college by grabbing the 5th University position in the recently declared result by Panjab University Chandigarh. Other students of the class also performed well, Shagun Thakur secured 2nd position in the college by scoring 82.83% while Gaurav Thakur secured third position in the college by scoring 81%. 10 students secured 75% and above marks. Dr. S.M. Sharma, Secretary, ACMC, congratulated the students and motivated them so that they would all continue to bring more laurels to the college in the future. Principal Dr. Suksham Ahluwalia also congratulated the students and she averred that hard work and determination coupled with the guidance provided by the teachers and support from parents resulted in this outstanding result and wished the students good luck in their future endeavors.
आर्य कॉलेज, लुधियाना के छात्र ने बीबीए 5वें सेमेस्टर में यूनिवर्सिटी में 5वीं पोजीशन हासिल की
आर्य कॉलेज, लुधियाना के पीजी डिपार्टमेंट ऑफ कॉमर्स एंड बिजनेस मैनेजमेंट के बीबीए 5वें सेमेस्टर के छात्र एकजोत सिंह ने पंजाब यूनिवर्सिटी चंडीगढ़ द्वारा घोषित परिणाम में 5वीं यूनिवर्सिटी पोजीशन हासिल कर एक बार फिर कॉलेज का नाम रौशन किया है। कक्षा के अन्य छात्रों ने भी अच्छा प्रदर्शन किया, शगुन ठाकुर ने 82.83% प्राप्त करके कॉलेज में दूसरा स्थान प्राप्त किया, जबकि गौरव ठाकुर ने 81% प्राप्त करके कॉलेज में तीसरा स्थान प्राप्त किया। 10 छात्रों ने 75% और उससे अधिक अंक प्राप्त किए। डॉ. एस.एम. शर्मा, सचिव, एसीएमसी ने छात्रों को बधाई दी और उन्हें प्रेरित किया, ताकि वे सभी भविष्य में कॉलेज के लिए और अधिक ख्याति प्राप्त करते रहें। प्राचार्या डॉ. सूक्ष्म आहलूवालिया ने भी छात्रों को बधाई दी और कहा कि कढ़ी मेहनत और दृढ़ संकल्प के साथ शिक्षकों द्वारा प्रदान किए गए मार्गदर्शन और माता-पिता के समर्थन के परिणामस्वरूप यह उत्कृष्ट परिणाम मिला है ।उन्होंने छात्रों को भविष्य के प्रयास के लिए शुभकामनाएं भी दीं ।
ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀ ਨੇ ਬੀ.ਬੀ.ਏ 5ਵੇਂ ਸਮੈਸਟਰ ਵਿੱਚ ਯੂਨੀਵਰਸਿਟੀ ਵਿੱਚੋਂ 5ਵਾਂ ਸਥਾਨ ਹਾਸਲ ਕੀਤਾ
ਆਰੀਆ ਕਾਲਜ ਲੁਧਿਆਣਾ ਦੇ ਕਾਮਰਸ ਅਤੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਬੀ.ਬੀ.ਏ 5ਵੇਂ ਸਮੈਸਟਰ ਦੇ ਵਿਦਿਆਰਥੀ ਏਕਜੋਤ ਸਿੰਘ ਨੇ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਹਾਲ ਹੀ ਵਿੱਚ ਐਲਾਨੇ ਨਤੀਜੇ ਵਿੱਚ ਇੱਕ ਵਾਰ ਫਿਰ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜਮਾਤ ਦੇ ਹੋਰ ਵਿਦਿਆਰਥੀਆਂ
ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਸ਼ਗੁਨ ਠਾਕੁਰ ਨੇ 82.83% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਜਦਕਿ ਗੌਰਵ ਠਾਕੁਰ ਨੇ 81% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। 10 ਵਿਦਿਆਰਥੀਆਂ ਨੇ 75% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ। ਡਾ: ਐੱਸ.ਐੱਮ. ਸ਼ਰਮਾ, ਸਕੱਤਰ, ਏ.ਸੀ.ਐਮ.ਸੀ. ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ, ਤਾਂ ਜੋ ਉਹ ਸਾਰੇ ਭਵਿੱਖ ਵਿੱਚ ਕਾਲਜ ਦਾ ਨਾਮ ਰੌਸ਼ਨ ਕਰਦੇ ਰਹਿਣ। ਪਿ੍ੰਸੀਪਲ ਡਾ: ਸੂਖਸ਼ਮ ਆਹਲੂਵਾਲੀਆ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਸ਼ਾਨਦਾਰ ਨਤੀਜਾ ਨਿਕਲਿਆ ਹੈ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਿਹਰੀ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।