Department of Commerce of Arya College Girls Section organised a PPT Competition on the topic’Inspirational Stories of Big Business Minds’. The aim of this competition was to empower students with much needed professional skills. Appreciating the efforts of the department, Dr. S.M. Sharma , Secretary ACMC opined that such competitions provide a platform for students to prove their calibre and boost confidence in them. Principal Dr.Suksham Ahluwalia stated that it would prove to be a great learning experience for all students. Incharge Girls Section Dr. Mamta Kohli stated that this intiative would really empower young entrepreneurs with much needed professional skills in this competitive world. The event was coordinated by Ms.Ishita and Ms Sarita from Department of Commerce.
आर्य कॉलेज गर्ल्ज़ सेक्शन में पीपीटी प्रतियोगिता का आयोजन
आर्य कॉलेज गर्ल्ज़ सेक्शन के कॉमर्स विभाग ने ‘प्रतिष्ठित बिजनेस माइंड्स की प्रेरणादायक कहानियाँ’ विषय पर एक पीपीटी प्रतियोगिता आयोजित की। इस प्रतियोगिता का उद्देश्य छात्राओं को आवश्यक पेशेवर कौशल से सशक्त बनाना था। छात्राओं ने बड़े उत्साह के साथ इसमें भाग लिया। विभाग के प्रयासों की सराहना करते हुए एसीएमसी के सचिव डॉ. एस. एम. शर्मा ने कहा कि इस तरह की प्रतियोगिताएं छात्राओं को अपनी क्षमता साबित करने और उनमें आत्मविश्वास बढ़ाने के लिए एक मंच प्रदान करती हैं। प्रिंसिपल डॉ. सूक्ष्म आहलूवालिया ने कहा कि यह सभी छात्राओं के लिए सीखने का एक शानदार अनुभव साबित होगा। गर्ल्ज़ सेक्शन की इंचार्ज डॉ. ममता कोहली ने कहा कि यह पहल वास्तव में युवा उद्यमियों को इस प्रतिस्पर्धी दुनिया में पेशेवर कौशल से सशक्त बनाएगी। इस कार्यक्रम का संचालन कामर्स विभाग की श्रीमती पूजा गौर ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਲੁਧਿਆਣਾ ਵਿਖੇ ਪੀ.ਪੀ.ਟੀ ਮੁਕਾਬਲੇ ਦਾ ਆਯੋਜਨ
ਆਰੀਆ ਕਾਲਜ ਦੇ ਗਰਲਜ਼ ਸੈਕਸ਼ਨ ਦੇ ਕਾਮਰਸ ਵਿਭਾਗ ਨੇ ‘ਮਹਾਨ ਵਪਾਰਕ ਵਿਚਾਰਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ’ ਵਿਸ਼ੇ ‘ਤੇ ਪੀਪੀਟੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥਣਾਂ ਨੂੰ ਜ਼ਰੂਰੀ ਪੇਸ਼ੇਵਰ ਹੁਨਰਾਂ ਨਾਲ ਸਸ਼ਕਤ ਕਰਨਾ ਸੀ। ਇਸ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ. ਐਮ.ਸ਼ਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥਣਾਂ ਨੂੰ ਆਪਣੀ ਸਮਰੱਥਾ ਨੂੰ ਸਾਬਤ ਕਰਨ ਅਤੇ ਆਤਮਵਿਸ਼ਵਾਸ ਵਧਾਉਣ ਲਈ ਮੰਚ ਪ੍ਰਦਾਨ ਕਰਦੇ ਹਨ। ਪਿ੍ੰਸੀਪਲ ਡਾ: ਸੁੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਇਹ ਸਾਰੀਆਂ ਵਿਦਿਆਰਥਣਾਂ ਲਈ ਬਹੁਤ ਵਧੀਆ ਸਿੱਖਣ ਦਾ ਤਜਰਬਾ ਸਾਬਤ ਹੋਵੇਗਾ | ਗਰਲਜ਼ ਸੈਕਸ਼ਨ ਦੀ ਇੰਚਾਰਜ ਡਾ: ਮਮਤਾ ਕੋਹਲੀ ਨੇ ਕਿਹਾ ਕਿ ਇਹ ਪਹਿਲਕਦਮੀ ਨੌਜਵਾਨ ਉੱਦਮੀਆਂ ਨੂੰ ਇਸ ਮੁਕਾਬਲੇ ਵਾਲੀ ਦੁਨੀਆ ਵਿੱਚ ਪੇਸ਼ੇਵਰ ਹੁਨਰ ਨਾਲ ਸਸ਼ਕਤ ਕਰੇਗੀ। ਇਸ ਪ੍ਰੋਗਰਾਮ ਦਾ ਸੰਚਾਲਨ ਕਾਮਰਸ ਵਿਭਾਗ ਦੇ ਅਧਿਆਪਕ ਸ੍ਰੀਮਤੀ ਪੂਜਾ ਗੌੜ ਨੇ ਕੀਤਾ।