Arya college celebrated Lohri with great fervor and enthusiasm.The students, faculty members and
non teaching staff all actively participated in the event.The celebrations started with lighting bonfire
and prayers to Almighty for the Blessings to all .The traditional songs and dances followed.ACMC
secretary Dr S.M.Sharma blessed all and wished that New Year will see best results from students.Dr
Sukshma Ahluwalia said such traditional programs add values among the students and keep our
culture intact. Students were served Lohri delicacies .All enjoyed this festival.
आर्य कॉलेज में धूमधाम से मनाई गई लोहड़ी
आर्य कॉलेज ने लोहड़ी को बड़े उत्साह के साथ मनाया। छात्रों, संकाय सदस्यों और गैर-शिक्षण कर्मचारियों ने इस कार्यक्रम में सक्रिय रूप से भाग लिया। उत्सव की शुरुआत अलाव जलाने और सभी के आशीर्वाद के लिए सर्वशक्तिमान से प्रार्थना के साथ हुई। इसके बाद पारंपरिक गीत और नृत्य हुए। एसीएमसी सचिव डॉ. एस.एम.शर्मा ने सभी को आशीर्वाद दिया और कामना की कि नए साल में छात्रों के सर्वोत्तम परिणाम देखने को मिलेंगे। डॉ. सूक्ष्म अहलूवालिया ने कहा कि इस तरह के पारंपरिक कार्यक्रम छात्रों में मूल्यों को बढ़ाते हैं और हमारी संस्कृति को बरकरार रखते हैं। छात्रों को लोहड़ी के व्यंजन परोसे गए। सभी ने इस त्योहार का आनंद
लिया।
ਆਰੀਆ ਕਾਲਜ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਆਰੀਆ ਕਾਲਜ ਨੇ ਲੋਹੜੀ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਨਾਨ ਟੀਚਿੰਗ
ਸਟਾਫ਼ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਸਰਬਸ਼ਕਤੀਮਾਨ ਅੱਗੇ ਅਰਦਾਸ ਨਾਲ ਕੀਤੀ ਗਈ। ਸਕੱਤਰ ਡਾ: ਐਸ.ਐਮ.ਸ਼ਰਮਾ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਾਮਨਾ ਕੀਤੀ ਕਿ ਨਵਾਂ ਸਾਲ ਵਿਦਿਆਰਥੀਆਂ ਦੇ ਵਧੀਆ ਨਤੀਜੇ ਦੇਵੇ। ਡਾ: ਸੁਕਸ਼ਮਾ ਆਹਲੂਵਾਲੀਆ ਨੇ ਕਿਹਾ ਕਿ ਅਜਿਹੇ ਰਵਾਇਤੀ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ ਨੂੰ ਵਧਾਉਂਦੇ ਹਨ ਅਤੇ ਸਾਡੇ ਸੱਭਿਆਚਾਰ ਨੂੰ ਬਰਕਰਾਰ ਰੱਖਦੇ ਹਨ। ਵਿਦਿਆਰਥੀਆਂ ਨੂੰ ਲੋਹੜੀ ਦੇ ਪਕਵਾਨ ਵਰਤਾਏ ਗਏ ।ਸਭਨਾਂ ਨੇ ਇਸ ਤਿਉਹਾਰ ਦਾ ਆਨੰਦ ਮਾਣਿਆ।