Eco Club Arya College Ludhiana in collaboration with IQAC organized a plantation drive to enhance the green cover in the college. Students and staff enthusiastically participated in this green initiative with the resolve that they would nurture these plants regularly. The participants in this drive raised slogans to create awareness regarding the importance of plantations. Secretary ACMC Dr. S.M Sharma appreciated the effort of Eco Club for organizing this eco-friendly activity. Principal Dr Suksham Ahluwalia inaugurated the plantation drive and urged the students to contribute to sustaining the environment by spreading the message of planting saplings in every household. Members of Eco Club Dr.Mamta Ratra and Dr.Nidhi Aggarwal coordinated the activity.
आर्य कॉलेज में पौधारोपण अभियान का आयोजन
आर्य कॉलेज ,लुधियाना के इको क्लब ने आईक्यूएसी के सहयोग से कॉलेज में हरित क्षेत्र को बढ़ाने के लिए वृक्षारोपण अभियान का आयोजन किया। छात्रों और प्राध्यापक वर्ग ने उत्साहपूर्वक इस हरित पहल में भाग लिया और इस संकल्प के साथ कि वे इन पौधों का नियमित रूप से पोषण करेंगे। इस अभियान में भाग लेने वालों ने वृक्षारोपण के महत्व के बारे में जागरूकता पैदा करने के लिए नारे लगाए। सचिव एसीएमसी डॉ. एसएम शर्मा ने इस पर्यावरण अनुकूल गतिविधि के आयोजन के लिए ईको क्लब के प्रयास की सराहना की। प्रधानाचार्या डॉ. सूक्ष्म आहलूवालिया ने वृक्षारोपण अभियान का उद्घाटन किया और छात्रों से आग्रह किया कि वे हर घर में पौधे लगाने का संदेश फैलाकर पर्यावरण को बनाए रखने में योगदान दें। ईको क्लब की सदस्य डॉ.ममता रत्रा और डॉ.निधि अग्रवाल ने इस गतिविधि का समन्वय किया।
ਆਰੀਆ ਕਾਲਜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ
ਈਕੋ ਕਲੱਬ ਆਰੀਆ ਕਾਲਜ ਲੁਧਿਆਣਾ ਨੇ ਆਈ ਕਿਊ ਏ ਸੀ ਦੇ ਸਹਿਯੋਗ ਨਾਲ ਕਾਲਜ ਵਿੱਚ ਹਰਿਆਲੀ ਨੂੰ ਵਧਾਉਣ ਲਈ ਪੌਦੇ ਲਗਾਉਣ ਦੀ
ਮੁਹਿੰਮ ਦਾ ਆਯੋਜਨ ਕੀਤਾ। ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਇਸ ਹਰਿਆਵਲ ਪਹਿਲਕਦਮੀ ਵਿੱਚ ਇਸ ਸੰਕਲਪ ਨਾਲ ਭਾਗ ਲਿਆ ਕਿ ਉਹ ਇਨ੍ਹਾਂ ਪੌਦਿਆਂ ਦੀ ਨਿਯਮਤ ਤੌਰ ‘ਤੇ ਪਾਲਣ ਪੋਸ਼ਣ ਕਰਨਗੇ। ਇਸ ਮੁਹਿੰਮ ਵਿੱਚ ਭਾਗ ਲੈਣ ਵਾਲਿਆਂ ਨੇ ਪੌਦੇ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਾਅਰੇ ਲਗਾਏ। ਸਕੱਤਰ ਏ.ਸੀ.ਐਮ.ਸੀ. ਡਾ. ਐਸ.ਐਮ.ਸ਼ਰਮਾ ਨੇ ਇਸ ਵਾਤਾਵਰਣ ਪੱਖੀ ਗਤੀਵਿਧੀ ਦੇ ਆਯੋਜਨ ਲਈ ਈਕੋ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਸੂਖਸ਼ਮ ਆਹਲੂਵਾਲੀਆ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਹਰ ਘਰ ਵਿਚ ਬੂਟੇ ਲਗਾਉਣ ਦਾ ਸੰਦੇਸ਼ ਦਿੰਦੇ ਹੋਏ ਵਾਤਾਵਰਨ ਨੂੰ ਸੰਭਾਲਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਈਕੋ ਕਲੱਬ ਦੇ ਮੈਂਬਰ ਡਾ.ਮਮਤਾ ਰੱਤੜਾ ਅਤੇ ਡਾ.ਨਿਧੀ ਅਗਰਵਾਲ ਨੇ ਇਸ ਗਤੀਵਿਧੀ ਦਾ ਸੰਚਾਲਨ ਕੀਤਾ ।