Arya College Girls Section organised its Annual Athletic Meet with incredible display of talent by the students. Dr. S.M. Sharma, Secretary ACMC was the Chief Guest and Principal Dr. Suksham Ahluwalia was the Guest of Honour on the occasion. The Chief Guest inaugurated the meet by hoisting the college flag and took the salute of the march past. The event commenced with Surya Namaskar by the students. The captivating performances of the students in the role of aerobics and inspirational female sportspersons mesmerized everyone. More than 150 students participated in various track and field events. The Annual Sports Festival concluded with a strong Bhangra performance by the students. Dr. S.M. Sharma, Secretary ACMC awarded the winners and appreciated the sportsmanship of the students. Principal Dr. Suksham Ahluwalia voiced that sports enable the youth to channelize their energy in the right direction and lead a healthy life. Incharge Dr. Mamta Kohli congratulated the students for their active participation and motivated them to touch new heights. Amisha Rawat of B.Com 2nd year was awarded the Best Athlete trophy. The event was successfully coordinated by Mr. Sukhchain Singh Sran of Physical Department
आर्य कॉलेज गर्ल्ज़ सेक्शन की वार्षिक एथलेटिक मीट सम्पन्न
आर्य कॉलेज गर्ल्ज़ सेक्शन में छात्राओं के अविश्वसनीय प्रतिभा प्रदर्शन के साथ वार्षिक एथलेटिक मीट आयोजित की गई। इस अवसर पर मुख्य अतिथि के रूप में डॉ. एस.एम.शर्मा, सचिव एसीएमसी एवं विशिष्ट अतिथि के रूप में प्रिंसिपल डॉ सूक्ष्म आहलूवालिया पधारे। मुख्य अतिथि ने कॉलेज का झंडा फहराकर मीट का उद्घाटन किया और मार्च पास्ट की सलामी ली। कार्यक्रम की शुरुआत छात्राओं द्वारा सूर्य नमस्कार से हुई। एरोबिक्स और प्रेरणात्मक महिला खिलाड़ियों की भूमिका में आई छात्राओं की मनमोहक प्रस्तुतियों ने सबका मन मोह लिया । 150 से अधिक छात्राओं ने विभिन्न ट्रैक और फील्ड कार्यक्रमों में भाग लिया। वार्षिक खेल समारोह का अंत छात्राओं द्वारा प्रस्तुत जोरदार भांगड़े के साथ किया गया।डॉ. एस.एम. शर्मा, सचिव एसीएमसी ने विजेताओं को पुरस्कृत किया और छात्राओं की खेल भावना की सराहना की। प्रिंसिपल डॉ. सूक्ष्म आहलूवालिया ने कहा कि खेल युवाओं को अपनी ऊर्जा को सही दिशा में लगाने और स्वस्थ जीवन जीने में सक्षम बनाते हैं। प्रभारी डॉ. ममता कोहली ने छात्राओं को उनकी सक्रिय भागीदारी के लिए बधाई दी और उन्हें नई ऊंचाइयों को छूने के लिए प्रेरित किया। बीकॉम द्वितीय वर्ष की अमीषा रावत को सर्वश्रेष्ठ एथलीट की ट्रॉफी से सम्मानित किया गया। वार्षिक खेल समारोह का सफल संचालन शारीरिक शिक्षा विभाग से स. सुखचैन सिंह ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਸਾਲਾਨਾ ਐਥਲੈਟਿਕ ਮੀਟ
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਆਯੋਜਿਤ ਸਾਲਾਨਾ ਐਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ.ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਕਾਲਜ ਦਾ ਝੰਡਾ ਲਹਿਰਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਮਾਰਚ ਪਾਸਟ ਦੀ ਸਲਾਮੀ ਲਈ | ਪ੍ਰੋਗਰਾਮ ਦੀ ਸ਼ੁਰੂਆਤ ਸੂਰਜ ਨਮਸਕਾਰ ਨਾਲ ਹੋਈ ਅਤੇ ਸੁਹਜ ਨਾਲ ਯੋਗਾ, ਐਰੋਬਿਕਸ ਅਤੇ ਫੈਂਸੀ ਡਰੈੱਸ ਸ਼ੋਅ ਪੇਸ਼ ਕੀਤਾ ਗਿਆ। ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਇਸ ਮੀਟ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਡਾ. ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਇੰਚਾਰਜ ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ।ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਚਲਾਉਣ ਅਤੇ ਸਿਹਤਮੰਦ ਜੀਵਨ ਜੀਣ ਦੇ ਯੋਗ ਬਣਾਉਂਦੀਆਂ ਹਨ | ਇੰਚਾਰਜ ਡਾ. ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਪ੍ਰੇਰਿਤ ਕੀਤਾ। ਇਸ ਦਿਨ ਦਾ ਅੰਤ ਸ਼ਾਨਦਾਰ ਭੰਗੜਾ ਨਾਲ ਕੀਤਾ ਗਿਆ।ਬੈਸਟ ਐਥਲੀਟ ਦੀ ਟਰਾਫੀ ਬੀ.ਕਾਮ 2 ਦੀ ਆਮੀਸ਼ਾ ਰਾਵਤ ਨੇ ਜਿੱਤੀ। ਇਸ ਮੀਟ ਦਾ ਸੰਚਾਲਨ ਸਰੀਕ ਸਿੱਖਿਆ ਵਿਭਾਗ ਤੋਂ ਸ. ਸੁਖਚੈਨ ਸਿੰਘ ਨੇ ਕੀਤਾ।