The Red Ribbon Club of Arya College Girls’ Section organized an Awareness Campaign on Drug Abuse which aimed to educate students about the dangers of Drug Abuse and promote a healthy lifestyle. The campaign included a poster making competition in which the participants designed informative and eye catching posters that highlighted the negative effects of Drugs and a Rally which successfully engaged the student community and also spread awareness about this critical issue.
ACMC Secretary Dr. S.M. Sharma emphasized the importance of recognising the dangers associated with substance abuse. Principal Dr. Suksham Ahluwalia urged everyone to take the messages from campaign to heart and to actively participate in creating a drug free environment.
Incharge Dr. Mamta Kohli voiced that together we all can make a difference and ensure a brighter future for ourselves and our community.
आर्य कॉलेज गर्ल्ज़ सेक्शन में नशीली दवाओं के प्रति जागरूकता अभियान आयोजित
आर्य कॉलेज गर्ल्ज़ सेक्शन के रेड रिबन क्लब ने नशीली दवाओं के दुरुपयोग पर जागरूकता अभियान का आयोजन किया जिसका उद्देश्य छात्राओं को नशीली दवाओं के दुरुपयोग के खतरों के बारे में शिक्षित करना और एक स्वस्थ जीवन शैली के बारे में जागरूक करना था। इसके अन्तर्गत पोस्टर मेकिंग प्रतियोगिता भी करवाई गई जिसमें प्रतिभागियों ने नशीली दवाओं के नकारात्मक प्रभावों पर प्रकाश डालने वाले सूचनात्मक और आकर्षक पोस्टर बनाए और एक रैली निकाली जिससे इस महत्वपूर्ण मुद्दे के बारे में जागरूकता फैलाई। एसीएमसी के सचिव डॉ. एस.एम. शर्मा ने मादक द्रव्यों के सेवन से जुड़े खतरों को पहचानने के महत्व पर बल दिया। प्राचार्या डॉ. सूक्ष्म आहलूवालिया ने सभी से अभियान के संदेशों को अपनाने और नशा मुक्त वातावरण बनाने में सक्रिय रूप से भाग लेने का आग्रह किया। प्रभारी डॉ. ममता कोहली ने कहा कि हम सब मिलकर बदलाव ला सकते हैं और अपने तथा अपने समुदाय के लिए उज्ज्वल भविष्य सुनिश्चित कर सकते हैं
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਨਸ਼ਾ ਜਾਗਰੂਕਤਾ ਮੁਹਿੰਮ ਦਾ ਆਯੋਜਨ
ਆਰੀਆ ਕਾਲਜ ਗਰਲਜ਼ ਸੈਕਸ਼ਨ , ਲੁਧਿਆਣਾ ਦੇ ਰੈੱਡ ਰਿਬਨ ਕਲੱਬ ਵਲੋਂ ਨਸ਼ਿਆਂ ਦੀ ਦੁਰਵਰਤੋਂ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ ।ਜਿਸਦਾ ਉਦੇਸ਼ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਜੀਉਣ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਗੀਦਾਰਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੇ ਜਾਣਕਾਰੀ ਭਰਪੂਰ ਅਤੇ ਆਕਰਸ਼ਕ ਪੋਸਟਰ ਬਣਾਏ ਅਤੇ ਇਸ ਮਹੱਤਵਪੂਰਨ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਰੈਲੀ ਕੱਢੀ।
ਏ.ਸੀ.ਐਮ.ਸੀ. ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਜੁੜੇ ਖ਼ਤਰਿਆਂ ਨੂੰ ਪਛਾਣਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਡਾ. ਸੁੂਕਸ਼ਮ ਆਹਲੂਵਾਲੀਆ ਨੇ ਸਾਰਿਆਂ ਨੂੰ ਇਸ ਮੁਹਿੰਮ ਦੇ ਸੰਦੇਸ਼ਾਂ ਨੂੰ ਅਪਣਾਉਣ ਅਤੇ ਨਸ਼ਾ ਮੁਕਤ ਵਾਤਾਵਰਣ ਬਣਾਉਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇੰਚਾਰਜ ਡਾ. ਮਮਤਾ ਕੋਹਲੀ ਨੇ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਬਦਲਾਅ ਲਿਆ ਸਕਦੇ ਹਾਂ ਅਤੇ ਆਪਣੇ ਭਾਈਚਾਰੇ ਲਈ ਇੱਕ ਉੱਜਵਲ ਭਵਿੱਖ ਯਕੀਨੀ ਬਣਾ ਸਕਦੇ ਹਾਂ।