World AIDS Day was observed at Arya College Girls Section under the aegis of Red Ribbon Club. On this occasion,an awareness drive was organised in which students displayed posters spreading awareness about symptoms ,causes and prevention of HIV/AIDS and also shared valuable insights to control this fatal disease.Dr. S.M. Sharma, Secretary ACMC,Principal Dr. Suksham Ahluwalia and Incharge Dr. Mamta Kohli stated that the college would strive to conduct such activities in future also to spread awareness among students and community about this deadly disease.The programme was coordinated by Dr.Rajni Bala , Nodal Officer ,Red Ribbon Club.
आर्य कॉलेज गर्ल्ज़ सेक्शन में विश्व एड्स दिवस मनाया गया
आर्य कॉलेज गर्ल्ज़ सेक्शन में रेड रिबन क्लब के तत्वावधान में विश्व एड्स दिवस मनाया गया। इस अवसर पर जागरूकता अभियान चलाया गया, जिसमें छात्राओं ने एचआईवी/एड्स के लक्षण, कारण और रोकथाम के बारे में जागरूकता फैलाने वाले पोस्टर प्रदर्शित किए और इस घातक बीमारी को नियंत्रित करने के लिए बहुमूल्य जानकारी भी सांझा की। एसीएमसी के सचिव डॉ. एस.एम. शर्मा, प्रिंसिपल डॉ. सूक्ष्म आहलूवालिया और इंचार्ज डॉ. ममता कोहली ने कहा कि कॉलेज इस घातक बीमारी के बारे में छात्राओं और समाज के बीच जागरूकता फैलाने के लिए ऐसी गतिविधियों का आयोजन करने का प्रयास करेगा। कार्यक्रम का संचालन रेड रिबन क्लब की नोडल अधिकारी डॉ. रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਐਚ.ਆਈ.ਵੀ./ਏਡਜ਼ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਪੋਸਟਰ ਪ੍ਰਦਰਸ਼ਿਤ ਕੀਤੇ ਅਤੇ ਇਸ ਘਾਤਕ ਬਿਮਾਰੀ ਨੂੰ ਕਾਬੂ ਕਰਨ ਲਈ ਵਡਮੁੱਲੀ ਜਾਣਕਾਰੀ ਵੀ ਸਾਂਝੀ ਕੀਤੀ। ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ.ਮਮਤਾ ਕੋਹਲੀ ਨੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਅਤੇ ਸਮਾਜ ਵਿੱਚ ਇਸ ਮਾਰੂ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਯਤਨ ਕਰੇਗਾ। ਪ੍ਰੋਗਰਾਮ ਦਾ ਸੰਚਾਲਨ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਜਨੀ ਬਾਲਾ ਨੇ ਕੀਤਾ |