Political Science Department of Arya College Girls Section organised a program to celebrate Constitution Day. A PowerPoint Presentation on Making of Samvidhan was shown to students and they were made to recite the Preamble. The purpose of the program was to acquaint the students with the ideals of Indian Constitution. Students also took a pledge to fulfill their duties as responsible citizens and cherish their rights. Dr. S.M Sharma, Secretary ACMC praised the initiative of the Department to disseminate knowledge related to Indian Constitution. Principal Dr.Suksham Ahluwalia motivated the students to follow the ideals enshrined in Constitution. Incharge Dr.Mamta Kohli conveyed the message that Constitution is the Supreme law of the land and must be respected by all citizens. The program was coordinated by Dr.Rajni Bala from Department of Political Science.
आर्य कॉलेज गर्ल्ज़ सेक्शन में मनाया गया संविधान दिवस
आर्य कॉलेज गर्ल्ज़ सेक्शन के राजनीतिविज्ञान विभाग ने संविधान दिवस के अवसर पर एक कार्यक्रम का आयोजन किया। छात्राओं को संविधान निर्माण पर एक पावरपॉइंट प्रेजेंटेशन दिखाया गया और उन्हें प्रस्तावना का पाठ करने के लिए प्रेरित किया गया। इसके साथ ही विद्यार्थियों ने संविधान का सम्मान और पालन करने की शपथ भी ली। कार्यक्रम का उद्देश्य छात्राओं को भारतीय संविधान के आदर्शों से परिचित कराना था। एसीएमसी सचिव डॉ. एस.एम. शर्मा ने भारतीय संविधान से संबंधित ज्ञान का प्रसार करने के लिए विभाग की सराहना की। प्राचार्या डॉ.सूक्ष्म आहलूवालिया ने विद्यार्थियों को संविधान में निहित आदर्शों का पालन करने के लिए प्रेरित किया। प्रभारी डॉ.ममता कोहली ने कहा कि संविधान देश का सर्वोच्च कानून है और सभी नागरिकों को इसका सम्मान करना चाहिए। कार्यक्रम का सफल संचालन डॉ रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸੰਵਿਧਾਨ ਦਿਵਸ ਦੇ ਮੌਕੇ ‘ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਵਿਧਾਨ ਦੀ ਰਚਨਾ ਬਾਰੇ ਇੱਕ ਪਾਵਰਪੁਆਇੰਟ ਪੇਸ਼ਕਾਰੀ ਦਿਖਾਈ ਗਈ ਅਤੇ ਪ੍ਰਸਤਾਵਨਾ ਦਾ ਪਾਠ ਕਰਨ ਲਈ ਪ੍ਰੇਰਿਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸੰਵਿਧਾਨ ਦਾ ਸਤਿਕਾਰ ਕਰਨ ਅਤੇ ਇਸ ਦੀ ਪਾਲਣਾ ਕਰਨ ਦੀ ਸਹੁੰ ਵੀ ਚੁੱਕੀ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਭਾਰਤੀ ਸੰਵਿਧਾਨ ਦੇ ਆਦਰਸ਼ਾਂ ਤੋਂ ਜਾਣੂ ਕਰਵਾਉਣਾ ਸੀ। ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਭਾਰਤੀ ਸੰਵਿਧਾਨ ਨਾਲ ਸਬੰਧਤ ਗਿਆਨ ਫੈਲਾਉਣ ਲਈ ਵਿਭਾਗ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਵਿਚ ਦਰਜ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ | ਇੰਚਾਰਜ ਡਾ.ਮਮਤਾ ਕੋਹਲੀ ਨੇ ਕਿਹਾ ਕਿ ਸੰਵਿਧਾਨ ਦੇਸ਼ ਦਾ ਸਰਵਉੱਚ ਕਾਨੂੰਨ ਹੈ ਅਤੇ ਸਾਰੇ ਨਾਗਰਿਕਾਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ | ਪ੍ਰੋਗਰਾਮ ਦਾ ਸਫ਼ਲ ਸੰਚਾਲਨ ਡਾ.ਰਜਨੀ ਬਾਲਾ ਨੇ ਕੀਤਾ।