Students of Arya College Ludhiana once again showed excellent academic results in PGDMM by
clinching university positions in the recently declared result by Panjab University, Chandigarh.
Nikansha Jain stood 1st in University by securing 86.73% marks, Pankaj Minocha stood 6th in
University by securing 81.89% marks, and Arshpreet Singh got 9th Position in University by securing
80.84% marks. Dr. S.M. Sharma, Secretary, ACMC, showered his blessings and congratulated the
students on their success. Principal Dr. Suksham Ahluwalia also congratulated the students, their
parents and staff for their achievements and motivated them to continue the same endeavours in
their future life. Mrs. Shailja Anand, Head of the department, assured that they will continue to work hard to maintain the glory of the department.
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਪੀ ਜੀ ਡੀ ਐਮ ਐਮ ਦੂਜੇ ਸਮੈਸਟਰ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਤੀਜ਼ੇ ਵਿੱਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ
ਕਰ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪੀ ਜੀ ਡੀ ਐਮ ਐਮ ਸਮੈਸਟਰ ਦੂਜਾ ਵਿੱਚ ਨਿਕਾਂਸ਼ਾ ਜੈਨ ਨੇ 86.73% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪੰਕਜ ਮਿਨੋਚਾ 81.89% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ 6ਵਾ ਸਥਾਨ ਹਾਸਲ ਕੀਤਾ। ਅਰਸ਼ਪ੍ਰੀਤ ਸਿੰਘ ਨੇ 80.84 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 9ਵਾਂ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆ ਨੂੰ ਡਾ: ਐੱਸ.ਐੱਮ. ਸ਼ਰਮਾ, ਸਕੱਤਰ,
ਏ.ਸੀ.ਐਮ.ਸੀ. ਨੇ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਸਫਲਤਾ ‘ਤੇ ਵਧਾਈ ਦਿੱਤੀ। ਪ੍ਰਿੰਸੀਪਲ ਡਾ਼ : ਸੂਕਸ਼ਮ ਆਹਲੂਵਾਲੀਆ ਨੇ ਵੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਟਾਫ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਉਹ
ਆਪਣਾ ਉੱਧਮ ਜਾਰੀ ਰੱਖਣ ਲਈ ਵਿਦਿਆਰਥੀਆ ਨੂੰ ਪ੍ਰੇਰਿਤ ਕਰਦੇ ਰਹਿਣਗੇ। ਵਿਭਾਗ ਦੇ ਮੁਖੀ ਸ਼੍ਰੀਮਤੀ ਸ਼ੈਲਜਾ ਆਨੰਦ ਨੇ ਭਰੋਸਾ ਦਿਵਾਇਆ ਕਿ ਉਹ ਇਸ ਲਈ ਸਖ਼ਤ ਮਿਹਨਤ ਕਰਦੇ ਰਹਿਣਗੇ ਤੇ ਵਿਭਾਗ ਦੀ ਸ਼ਾਨ ਬਣਾਈ ਰੱਖਣਗੇ।
आर्य कॉलेज के छात्रों ने पीजीडीएमएम द्वितीय सेमेस्टर के परिणाम में उत्कृष्ट प्रदर्शन किया
आर्य कॉलेज लुधियाना के विद्यार्थियों ने पंजाब यूनिवर्सिटी, चंडीगढ़ द्वारा घोषित पीजीडीएमएम के शैक्षणिक
परिणाम में उत्कृष्ट प्रदर्शन किया। निकांशा जैन, पंकज 86.73% अंक प्राप्त करके विश्वविद्यालय में प्रथम
स्थान पर रहे, मिनोचा 81.89% अंक प्राप्त करके विश्वविद्यालय में छठे स्थान पर रहे, और अर्शप्रीत सिंह ने
80.84% अंक प्राप्त करके यूनिवर्सिटी में 9वां स्थान प्राप्त किया। एसीएमसी के सचिव डॉ. एस.एम. शर्मा ने
छात्रों को उनकी सफलता पर बधाई दी। कालेज की प्राचार्य डॉ. सुक्षम अहलूवालिया ने छात्रों,उनके अभिभावकों
और स्टाफ को भी बधाई दी तथा उनकी उपलब्धियों की सराहना की और उन्हें इस प्रयास को जारी रखने के
लिए प्रेरित किया । विभाग की अध्यक्षा श्रीमती शैलजा आनंद ने आश्वासन दिया कि वे कड़ी मेहनत करना जारी रखेंगे और विभाग की गरिमा बनाये रखेंगे।