PG Department of Commerce and Business Management,of Arya College organised a donation drive “ Joy of Giving “ to collect essential items like Clothes, Blankets , Stationary, Toiletries , Food Items etc. In this drive students and faculty members enthusiastically contributed various things for the needy. Dr. SM Sharma, the secretary of ACMC, appreciated the efforts of staff and students for this noble task. Principal Dr. Suksham Ahluwalia encouraged the students to serve the needy people in society.
ਆਰੀਆ ਕਾਲਜ ਨੇ “ਦਾਨ ਦੀ ਖੁਸ਼ੀ” ਮੁਹਿੰਮ ਦਾ ਆਯੋਜਨ ਕੀਤਾ
ਆਰੀਆ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਨੇ ਕੱਪੜੇ, ਕੰਬਲ, ਸਟੇਸ਼ਨਰੀ, ਟਾਇਲਟਰੀ, ਖਾਣ-ਪੀਣ ਦੀਆਂ ਵਸਤੂਆਂ ਆਦਿ ਜ਼ਰੂਰੀ ਵਸਤਾਂ ਇਕੱਠੀਆਂ ਕਰਨ ਲਈ “ਜੋਏ ਆਫ਼ ਗਿਵਿੰਗ” ਦਾਨ ਮੁਹਿੰਮ ਦਾ ਆਯੋਜਨ ਕੀਤਾ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਲੋੜਵੰਦਾਂ ਲਈ ਵੱਖ-ਵੱਖ ਚੀਜ਼ਾਂ ਦਾ ਯੋਗਦਾਨ ਪਾਇਆ। ਏ.ਸੀ.ਐਮ.ਸੀ. ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਇਸ ਨੇਕ ਕਾਰਜ ਲਈ ਸਟਾਫ਼ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਲੋੜਵੰਦ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ |
आर्य कॉलेज ने एक दान अभियान “जॉय ऑफ गिविंग” का आयोजन किया
आर्य कॉलेज के पीजी डिपार्टमेंट ऑफ कॉमर्स एंड बिजनेस मैनेजमेंट ने कपड़े, कंबल, स्टेशनरी, टॉयलेटरीज़, खाद्य दार्थ आदि जैसी आवश्यक वस्तुओं को इकट्ठा करने के लिए एक दान अभियान “जॉय ऑफ गिविंग” का आयोजन किया। इस अभियान में छात्रों और संकाय सदस्यों ने उत्साहपूर्वक जरूरतमंदों के लिए विभिन्न चीजों का योगदान दिया। एसीएमसी के सचिव डॉ. एसएम शर्मा ने इस नेक कार्य के लिए कर्मचारियों और छात्रों के प्रयासों की सराहना की। प्रिंसिपल डॉ सूक्ष्म आहलूवालिया ने छात्रों को समाज में जरूरतमंद लोगों की सेवा करने के लिए प्रोत्साहित किया।