The NSS Unit of Arya College Girls Section organised a Donation Drive for the RRR project of Government of India initiated by the Municipal Corporation Ludhiana under the name of Daan Utsav.The faculty and students came forward to donate used clothes, books, toys, utensils and e-waste generously for recycling purpose.
Dr. S.M Sharma, Secretary ACMC appreciated this initiative and urged the students to contribute for this noble cause.Principal Dr. Suksham Ahluwalia extended her heartfelt congratulations to the students for their exceptional contribution in the Donation Drive . Incharge Dr.Mamta Kohli stated that Charity begins at home , so it was the responsibility of every student to come forward and help in recycling and reuse of waste.The drive was coordinated by Nodal Officer NSS ,Dr. Rajni Bala .
आर्य कॉलेज गर्ल्ज़ सेक्शन में दान अभियान का आयोजन
आर्य कॉलेज गर्ल्ज़ सेक्शन की एनएसएस इकाई ने नगर निगम लुधियाना द्वारा शुरू की गई भारत सरकार की आरआरआर परियोजना के लिए दान उत्सव के नाम से एक दान अभियान का आयोजन किया। स्टाफ और छात्राएं रीसाइक्लिंग उद्देश्य के लिए इस्तेमाल किए गए कपड़े, किताबें, खिलौने, बर्तन और ई-कचरा उदारतापूर्वक दान करने के लिए आगे आए।
एसीएमसी के सचिव डॉ. एस.एम. शर्मा ने इस पहल की सराहना की और छात्राओं से इस नेक काम में योगदान देने का आग्रह किया। प्रिंसिपल डॉ. सूक्ष्म आहलूवालिया ने दान अभियान में उनके असाधारण योगदान के लिए छात्राओं को हार्दिक बधाई दी। प्रभारी डॉ. ममता कोहली ने कहा कि दान घर से शुरू होता है, इसलिए यह प्रत्येक छात्रा की जिम्मेदारी है कि वह आगे आए और कचरे के पुनर्चक्रण और पुन: उपयोग में मदद करे। अभियान का समन्वय एनएसएस की नोडल अधिकारी डॉ. रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਦਾਨ ਅਭਿਆਨ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਐਨਐਸਐਸ ਯੂਨਿਟ ਨੇ ਦਾਨ ਉਤਸਵ ਦੇ ਨਾਂ ਹੇਠ ਨਗਰ ਨਿਗਮ ਲੁਧਿਆਣਾ ਵੱਲੋਂ ਸ਼ੁਰੂ ਕੀਤੇ ਭਾਰਤ ਸਰਕਾਰ ਦੇ ਆਰ.ਆਰ.ਆਰ ਪ੍ਰੋਜੈਕਟ ਲਈ ਦਾਨ ਡਰਾਈਵ ਦਾ ਆਯੋਜਨ ਕੀਤਾ। ਫੈਕਲਟੀ ਅਤੇ ਵਿਦਿਆਰਥੀ ਰੀਸਾਈਕਲਿੰਗ ਦੇ ਮਕਸਦ ਲਈ ਵਰਤੇ ਹੋਏ ਕੱਪੜੇ, ਕਿਤਾਬਾਂ, ਖਿਡੌਣੇ, ਬਰਤਨ ਅਤੇ ਈ-ਵੇਸਟ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਅੱਗੇ ਆਏ। ਡਾ.ਐਸ.ਐਮ.ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਦਾਨ ਅਭਿਆਨ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ।
ਇੰਚਾਰਜ ਡਾ.ਮਮਤਾ ਕੋਹਲੀ ਨੇ ਕਿਹਾ ਕਿ ਚੈਰਿਟੀ ਘਰ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਹਰੇਕ ਵਿਦਿਆਰਥੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆਉਣ ਅਤੇ ਰੀਸਾਈਕਲ ਕਰਨ ਦੀਆ ਵਸਤਾਂ ਦੀ ਮੁੜ ਵਰਤੋਂ ਵਿੱਚ ਮਦਦ ਕਰਨ। ਇਸ ਮੁਹਿੰਮ ਦਾ ਸੰਚਾਲਨ ਨੋਡਲ ਅਫਸਰ ਐਨ.ਐਸ.ਐਸ., ਡਾ.ਰਜਨੀ ਬਾਲਾ ਵੱਲੋਂ ਕੀਤਾ ਗਿਆ।