Arya college Girls Section organised an extension lecture on Employability Skills in collaboration with *IBT Institute Pvt.Ltd. for the students of Arts and Commerce. Ms.Sakshi and Mr. Neeraj Sharma appeared as Resource persons and they acquainted the students with various skills they should inherit to make themselves employable. Students were also told about various sites through which they can explore and register themselves to find job opportunities according to their qualifications.Appreciating the efforts ,Secretary ACMC, Dr. S. M. Sharma said that creating awareness among students about various employment opportunities will help them in finding jobs in future. Principal Dr. Suksham Ahluwalia emphasized that it is important to raise awareness among students for their secured future. Dr. Mamta Kohli, Incharge Girls Section, opined that employment awareness amongst girl students is the need of the hour for their bright future.
Ms. Pooja Gaur, Assistant Professor in Commerce acted as facilitator and also extended a vote of thanks to the distinguished guests.
आर्य कॉलेज गर्ल्ज़ सेक्शन में रोज़गार कौशल पर व्याख्यान आयोजित
आर्य कॉलेज गर्ल्ज़ सेक्शन ने कामर्स एवं आर्ट्स की छात्राओं के लिए आईबीटी इंस्टीट्यूट प्राइवेट लिमिटेड के सहयोग से रोज़गार कौशल पर एक विस्तार व्याख्यान आयोजित किया गया। श्रीमती साक्षी और श्री नीरज शर्मा संसाधन व्यक्ति के रूप में उपस्थित हुए और उन्होंने छात्राओं को विभिन्न कौशलों से परिचित कराया जो उन्हें स्वयं को रोज़गार योग्य बनाने के लिए विरासत में चाहिए। छात्राओं को विभिन्न साइटों के बारे में भी बताया गया, जिनके माध्यम से वे अपनी योग्यता के अनुसार नौकरी के अवसर तलाशने और खुद को पंजीकृत करने के लिए खोज कर सकती हैं। प्रयासों की सराहना करते हुए, एसीएमसी के सचिव डॉ. एस.एम. शर्मा ने कहा कि विभिन्न रोज़गार अवसरों के बारे में छात्राओं में जागरूकता पैदा करने से उन्हें भविष्य में नौकरी पाने में मदद मिलेगी। प्रिंसिपल डॉ. सूक्ष्म आहलूवालिया ने कहा कि छात्राओं के सुरक्षित भविष्य के लिए उनमें जागरूकता बढ़ाना महत्वपूर्ण है। इंचार्ज डॉ. ममता कोहली ने कहा कि छात्राओं के बीच रोज़गार के प्रति जागरूकता उनके उज्ज्वल भविष्य के लिए समय की मांग है। कामर्स विभाग की सहायक प्रोफेसर श्रीमती पूजा गौर ने समन्वयक की भूमिका निभाई तथा विशिष्ट अतिथियों को धन्यवाद ज्ञापन भी दिया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਰੁਜ਼ਗਾਰ ਯੋਗਤਾ ਦੇ ਹੁਨਰ ‘ਤੇ ਲੈਕਚਰ ਦਾ ਆਯੋਜਨ
ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ IBT ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਰੁਜ਼ਗਾਰ ਯੋਗਤਾ ਦੇ ਹੁਨਰ ‘ਤੇ ਇਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ। ਸ਼੍ਰੀਮਤੀ ਸਾਕਸ਼ੀ ਅਤੇ ਸ਼੍ਰੀ ਨੀਰਜ ਸ਼ਰਮਾ ਰਿਸੋਰਸ ਪਰਸਨ ਵਜੋਂ ਪੇਸ਼ ਹੋਏ ਅਤੇ ਉਹਨਾਂ ਨੇ ਕਾਮਰਸ ਅਤੇ ਆਰਟਸ ਦੇ ਵਿਦਿਆਰਥੀਆਂ ਵਿਦਿਆਰਥੀਆਂ ਨੂੰ ਵੱਖ-ਵੱਖ ਹੁਨਰਾਂ ਤੋਂ ਜਾਣੂ ਕਰਵਾਇਆ ਜੋ ਉਹਨਾਂ ਨੂੰ ਆਪਣੇ ਆਪ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਸਹਾਇਕ ਹੋਣ।ਵਿਦਿਆਰਥੀਆਂ ਨੂੰ ਵੱਖ-ਵੱਖ ਸਾਈਟਾਂ ਬਾਰੇ ਵੀ ਦੱਸਿਆ ਗਿਆ ਜਿਨ੍ਹਾਂ ਰਾਹੀਂ ਉਹ ਆਪਣੀ ਯੋਗਤਾ ਅਨੁਸਾਰ ਨੌਕਰੀ ਦੇ ਮੌਕੇ ਖੋਜਣ ਅਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।ਇਸ ਯਤਨਾਂ ਦੀ ਸ਼ਲਾਘਾ ਕਰਦਿਆਂ ਸਕੱਤਰ ਏ.ਸੀ.ਐਮ.ਸੀ., ਡਾ.ਐਸ.ਐਮ.ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਮਿਲੇਗੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੇ ਸੁਰੱਖਿਅਤ ਭਵਿੱਖ ਲਈ ਜਾਗਰੂਕ ਕਰਨਾ ਜ਼ਰੂਰੀ ਹੈ। ਡਾ. ਮਮਤਾ ਕੋਹਲੀ, ਇੰਚਾਰਜ ਗਰਲਜ਼ ਸੈਕਸ਼ਨ ਨੇ ਵਿਚਾਰ ਪ੍ਰਗਟ ਕੀਤਾ ਕਿ ਵਿਦਿਆਰਥਣਾਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਵਿੱਚ ਰੁਜ਼ਗਾਰ ਪ੍ਰਤੀ ਜਾਗਰੂਕਤਾ ਸਮੇਂ ਦੀ ਲੋੜ ਹੈ। ਸ਼੍ਰੀਮਤੀ ਪੂਜਾ ਗੌੜ, ਅਸਿਸਟੈਂਟ ਪ੍ਰੋਫੈਸਰ ਇਨ ਕਾਮਰਸ ਨੇ ਫੈਸੀਲੀਟੇਟਰ ਵਜੋਂ ਕੰਮ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।