A blood donation camp was organised at Arya College Girls Section Ludhiana by `Saurabh Sood foundation’ in the memory of Mr.Arun Sood’s loving son Saurabh Sood in collaboration with DMC.The camp was inaugurated by Sh Arun Thapar.On this occasion a motivational lecture on importance of eyes donation was also delivered by Dr.Gurinder Kaur, Head of eye department DMC.Other dignitaries present on this occasion were Mr Ashok Purthi,Dr S.M Sharma,Dr Savita Uppal and Mr.Sunil Sharma
ਆਰੀਆ ਕਾਲਜ ਗਲਰਜ਼ ਸੈਕਸ਼ਨ ਵਿੱਚ ਖੂਨਦਾਨ ਕੈਂਪ ਦਾ ਆਯੋਜਨ
ਆਰੀਆ ਕਾਲਜ ਗਰਲਜ਼ ਸੈਕਸ਼ਨ ਲੁਧਿਆਣਾ ਵਿਖੇ ‘ਸੌਰਭ ਸੂਦ ਫਾਊਂਡੇਸ਼ਨ’ ਵੱਲੋਂ ਸ੍ਰੀ ਅਰੁਣ ਸੂਦ ਦੇ ਲਾਡਲੇ ਪੁੱਤਰ ਸੌਰਭ ਸੂਦ ਦੀ ਯਾਦ ਵਿੱਚ ਡੀ.ਐਮ.ਸੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਅਰੁਣ ਥਾਪਰ ਨੇ ਕੀਤਾ। ਇਸ ਮੌਕੇ ਡੀ.ਐਮ.ਸੀ. ਦੇ ਅੱਖਾਂ ਦੇ ਵਿਭਾਗ ਦੀ ਮੁਖੀ ਡਾ.ਗੁਰਿੰਦਰ ਕੌਰ ਵੱਲੋਂ ਅੱਖਾਂ ਦਾਨ ਦੀ ਮਹੱਤਤਾ ਬਾਰੇ ਇੱਕ ਪ੍ਰੇਰਣਾਦਾਇਕ ਲੈਕਚਰ ਵੀ ਦਿੱਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਪੁਰਥੀ, ਡਾ.ਐਸ.ਐਮ.ਸ਼ਰਮਾ, ਡਾ: ਸਵਿਤਾ ਉੱਪਲ ਅਤੇ ਸ੍ਰੀ ਸੁਨੀਲ ਸ਼ਰਮਾ ਮੌਜੂਦ ਸਨ ।
आर्य कॉलेज गर्ल्स सेक्शन में रक्तदान शिविर का आयोजन किया गया
आर्य कॉलेज गर्ल्स सेक्शन लुधियाना में ‘सौरभ सूद फाउंडेशन’ द्वारा श्री अरुण सूद के प्रिय पुत्र सौरभ सूद की याद में डीएमसी के सहयोग से एक रक्तदान शिविर का आयोजन किया गया। शिविर का उद्घाटन श्री अरुण थापर ने किया। इस अवसर पर एक प्रेरक व्याख्यान दिया गया डीएमसी के नेत्र विभाग की प्रमुख डॉ. गुरिंदर कौर ने भी नेत्र दान के महत्व पर व्याख्यान दिया। इस अवसर पर श्री अशोक पुर्थी, डॉ. एस.एम. शर्मा, डॉ. सविता उप्पल और श्री सुनील शर्मा उपस्थित थे।