The Home Science Department of Arya College Girls Section celebrated the holy Navratri festival. The programme included a series of presentations like Kanjak Pujan and religious songs. All the students and staff members performed Kanjak Pujan followed by Maa Durga Aarti. Appreciating the efforts, Secretary ACMC Dr. S.M. Sharma said that Kanjak Pujan is a symbolic festival of Nari Shakti. Principal Dr. Suksham Ahluwalia said that the programme provided an opportunity to the students to connect with their cultural roots. Incharge Dr. Mamta Kohli encouraged the students to embrace the cultural heritage of Navratri. The programme was conducted by Dr. Rupinder Kaur.
आर्य कॉलेज गर्ल्ज़ सेक्शन में हर्षोल्लास से मनाया गया नवरात्र का त्योहार
आर्य कॉलेज गर्ल्ज़ सेक्शन के होम साइंस विभाग द्वारा पवित्र नवरात्र पर्व मनाया गया । कार्यक्रम में कंजक पूजन और धार्मिक गीतों जैसी प्रस्तुतियों की एक श्रृंखला शामिल थी। इसके साथ ही सभी छात्राओं और स्टाफ सदस्यों ने मां दुर्गा की आरती के पश्चात कंजक पूजन किया। प्रयासों की सराहना करते हुए, एसीएमसी के सचिव डॉ एस.एम. शर्मा ने कहा कि कंजक पूजन नारी शक्ति का प्रतीकात्मक पर्व है। प्रिंसिपल डॉ सूक्ष्म आहलूवालिया ने कहा कि इस कार्यक्रम ने छात्राओं को अपनी सांस्कृतिक जड़ों से जुड़ने का अवसर प्रदान किया। प्रभारी डॉ ममता कोहली ने छात्राओं को नवरात्रि की सांस्कृतिक विरासत को अपनाने के लिए प्रोत्साहित किया। कार्यक्रम का संचालन डा रुपिंदर कौर ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਨਵਰਾਤਰਾ ਦਾ ਤਿਓਹਾਰ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਹੋਮ ਸਾਇੰਸ ਵਿਭਾਗ ਵੱਲੋਂ ਨਵਰਾਤਰਾ ਦਾ ਤਿਓਹਾਰ ਮਨਾਇਆ। ਪ੍ਰੋਗਰਾਮ ਵਿੱਚ ਕੰਜਕ ਪੂਜਨ ਅਤੇ ਧਾਰਮਿਕ ਗੀਤ ਵਰਗੀਆਂ ਪੇਸ਼ਕਾਰੀਆਂ ਦੀ ਲੜੀ ਪੇਸ਼ ਕੀਤੀ ਗਈ।ਇਸ ਦੇ ਨਾਲ ਹੀ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬੱਚੀਆਂ ਨੂੰ ਸਟੇਸ਼ਨਰੀ ਅਤੇ ਹੋਰ ਖਾਣ-ਪੀਣ ਦਾ ਸਮਾਨ ਨਾਲ ਨਵਰਾਤਰੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਲੀਨ ਹੋ ਗਏ।ਸਾਰੇ ਸਟਾਫ਼ ਮੈਂਬਰਾ ਦੇ ਨਾਲ ਵਿਦਿਆਰਥੀਆਂ ਨੇ ਵੀ ਦੁਰਗਾ ਮਾਤਾ ਦੀ ਆਰਤੀ ਤੋਂ ਬਾਅਦ ਕੰਜਕ ਪੂਜਣ ਕੀਤਾ ਗਿਆ।ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵਿਦਿਆਰਥਣਾਂ ਨੂੰ ਲੜਕੀਆਂ ਦੀ ਸ਼ਕਤੀ ਦਾ ਜਸ਼ਨ ਮਨਾਉਣ ਅਤੇ ਸਥਾਪਿਤ ਕਰਨ ਦੀ ਅਪੀਲ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।ਇੰਚਾਰਜ ਡਾ. ਮਮਤਾ ਕੋਹਲੀ ਨੇ ਜ਼ੋਰ ਦੇ ਕੇ ਕਿਹਾ ਕਿ ਲੜਕੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਵਿਦਿਆਰਥੀਆਂ ਨੂੰ ਨਵਰਾਤਰੀ ਦੇ ਸੱਭਿਆਚਾਰਕ ਵਿਰਸੇ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।ਪ੍ਰੋਗਰਾਮ ਦਾ ਸੰਚਾਲਨ ਹੋਮ ਸਾਇੰਸ ਵਿਭਾਗ ਤੋਂ ਡਾ. ਰੁਪਿੰਦਰ ਕੌਰ ਨੇ ਕੀਤਾ।