The students of M.A. History of Arya College have once again proved themselves by performing brilliantly in Panjab University examination. The students brought laurels to the college by securing university rank in M.A. History Semester-4.
Harpinderjit Kaur secured 88.56% marks and stood 8th in the University. Navjot Singh secured 9th position in the University by securing 88.31% marks. Whereas Srishti secured 87.75% marks and stood 10th in the university.
ACMC Secretary Dr.S.M. Sharma congratulated the students on their achievement. While congratulating the students as well Dept. Of History on this brilliant achievement , Principal ,Arya College Dr. Suksham Ahluwalia , wished that such performances would continue in the future as well.
आर्य कॉलेज के एम.ए इतिहास के विद्यार्थियों ने पंजाब यूनिवर्सिटी की परीक्षा में किया शानदार प्रदर्शन
आर्य कॉलेज के एम .ए .इतिहास के छात्रों ने पंजाब यूनिवर्सिटी की परीक्षा में शानदार प्रदर्शन कर एक बार फिर खुद को साबित किया और एम.ए. इतिहास चतुर्थ सेमेस्टर में विश्वविद्यालय के स्थान प्राप्त कर कॉलेज का नाम रौशन किया।
हरपिंदरजीत कौर 88.56% अंक प्राप्त करके विश्वविद्यालय में 8वें स्थान पर रही। नवजोत सिंह ने 88.31% अंक प्राप्त करके विश्वविद्यालय में 9वां स्थान प्राप्त किया। वहीं सृष्टि 87.75% अंक प्राप्त करके विश्वविद्यालय में 10वें स्थान पर रहीं।
एसीएमसी के सचिव डॉ एस .एम. शर्मा ने विद्यार्थियों की इस उपलब्धि पर उन्हें बधाई दी। आर्य कॉलेज की प्राचार्या डॉ. सूक्ष्म आहलूवालिया ने छात्रों के साथ-साथ इतिहास विभाग को भी इस महत्वपूर्ण उपलब्धि पर बधाई देते हुए कामना की कि भविष्य में भी ऐसा प्रदर्शन जारी रहेगा।
ਆਰੀਆ ਕਾਲਜ ਦੇ ਐਮ.ਏ ਇਤਿਹਾਸ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਆਰੀਆ ਕਾਲਜ ਦੇ ਐਮ.ਏ ਇਤਿਹਾਸ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕੀਤਾ ਹੈ ਅਤੇ ਐਮ.ਏ. ਇਤਿਹਾਸ ਚੌਥੇ ਸਮੈਸਟਰ ਵਿੱਚ ਯੂਨੀਵਰਸਿਟੀ ਰੈਂਕ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।
ਹਰਪਿੰਦਰਜੀਤ ਕੌਰ ਨੇ 88.56% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 8ਵਾਂ ਸਥਾਨ ਹਾਸਲ ਕੀਤਾ। ਨਵਜੋਤ ਸਿੰਘ ਨੇ 88.31% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 9ਵਾਂ ਸਥਾਨ ਹਾਸਲ ਕੀਤਾ ,ਸ੍ਰਿਸ਼ਟੀ ਨੇ 87.75% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ। ਸੱਕਤਰ
ਏ. ਸੀ. ਐਮ. ਸੀ ਡਾ.ਐਸ.ਐਮ. ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ‘ਤੇ ਵਧਾਈ ਦਿੱਤੀ। ਆਰੀਆ ਕਾਲਜ ਦੇ ਪ੍ਰਿੰਸੀਪਲ ਡਾ. ਸੂਖਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਦੇ ਨਾਲ-ਨਾਲ ਇਤਿਹਾਸ ਵਿਭਾਗ ਨੂੰ ਇਸ ਮਹੱਤਵਪੂਰਨ ਪ੍ਰਾਪਤੀ ‘ਤੇ ਵਧਾਈ ਦਿੰਦੇ ਹੋਏ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਜਾਰੀ ਰਹਿਣਗੇ। ਬੱਚਿਆ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਅਸ਼ੀਰਵਾਦ ਦਿੱਤਾ।