Library Committee of Arya College Ludhiana organised a Book Exhibition in the library. In the exhibition, various books on a variety of subjects and General Studies were displayed by Kalyani Publishers. Secretary ACMC Dr. SM Sharma appreciated the venture of the Library Committee. Principal Dr. Suksham Ahluwalia said that books are our best friends and knowledge enhancers. She also motivated the students to read books and visit library on the regular basis. The students showed great enthusiasm while taking part in the exhibition and they also purchased books of their interest. All the staff members also visited the exhibition along with their students and motivated them to cultivate the habit of reading. Secretary Library Committee, Dr. Ashish Kumar said that the exhibition will add to the learning experience of the students. Asstt.Librarian Sh. Sukhwinder Singh, Sh. Ashwini Kumar and Ms. Ridhima also made efforts to make the show a success.
आर्य कॉलेज की पुस्तकालय समिति ने पुस्तक प्रदर्शनी का आयोजन किया
आर्य कॉलेज, लुधियाना की लाइब्रेरी कमेटी ने लाइब्रेरी में पुस्तक प्रदर्शनी का आयोजन किया। प्रदर्शनी में कल्याणी पब्लिशर्स द्वारा विभिन्न विषयों और सामान्य अध्ययन पर विभिन्न पुस्तकों का प्रदर्शन किया गया। सचिव एसीएमसी डॉ. एसएम शर्मा ने पुस्तकालय समिति के उपक्रम की सराहना की। प्राचार्या डॉ. सूक्ष्म आहलूवालिया ने कहा कि किताबें हमारी सबसे अच्छी दोस्त और ज्ञान वर्धक होती हैं। उन्होंने छात्रों को किताबें पढ़ने और नियमित रूप से पुस्तकालय जाने के लिए भी प्रेरित किया। प्रदर्शनी में भाग लेने के दौरान छात्रों ने काफी उत्साह दिखाया और उन्होंने अपनी रुचि की किताबें भी खरीदीं। सभी स्टाफ सदस्यों ने भी अपने छात्रों के साथ प्रदर्शनी का दौरा किया और उन्हें पढ़ने की आदत विकसित करने के लिए प्रेरित किया। पुस्तकालय समिति के सचिव डॉ. आशीष कुमार ने कहा कि प्रदर्शनी छात्रों के सीखने के अनुभव को बढ़ाएगी। सहायक लाइब्रेरियन श्री सुखविंदर सिंह, श्री अश्विनी कुमार और सुश्री रिधिमा ने भी शो को सफल बनाने के प्रयास किए।
ਆਰੀਆ ਕਾਲਜ ਦੀ ਲਾਇਬ੍ਰੇਰੀ ਕਮੇਟੀ ਵਲੋਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ
ਆਰੀਆ ਕਾਲਜ ਲੁਧਿਆਣਾ ਦੀ ਲਾਇਬ੍ਰੇਰੀ ਕਮੇਟੀ ਵੱਲੋਂ ਲਾਇਬ੍ਰੇਰੀ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਕਲਿਆਣੀ ਪਬਲਿਸ਼ਰਜ਼ ਵੱਲੋਂ ਵੱਖ-ਵੱਖ ਵਿਸ਼ਿਆਂ ਅਤੇ ਜਨਰਲ ਸਟੱਡੀਜ਼ ਦੀਆਂ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਏਸੀਐਮਸੀ ਦੇ ਸਕੱਤਰ ਡਾ. ਐਸ.ਐਮ.ਸ਼ਰਮਾ ਨੇ ਲਾਇਬ੍ਰੇਰੀ ਕਮੇਟੀ ਦੇ ਉਦਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਪੁਸਤਕਾਂ ਸਾਡੀਆਂ ਸਭ
ਤੋਂ ਵਧੀਆ ਦੋਸਤ ਹੁੰਦੀਆਂ ਹਨ ਅਤੇ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਅਤੇ ਲਾਇਬ੍ਰੇਰੀ ਵਿੱਚ
ਨਿਯਮਤ ਤੌਰ ‘ਤੇ ਜਾਣ ਲਈ ਵੀ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪ੍ਰਦਰਸ਼ਨੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਰੁਚੀ ਦੀਆਂ ਕਿਤਾਬਾਂ
ਵੀ ਖਰੀਦੀਆਂ। ਸਮੂਹ ਸਟਾਫ਼ ਮੈਂਬਰਾਂ ਨੇ ਵੀ ਆਪਣੇ ਵਿਦਿਆਰਥੀਆਂ ਸਮੇਤ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਪੜ੍ਹਨ ਦੀ ਆਦਤ ਪੈਦਾ ਕਰਨ
ਲਈ ਪ੍ਰੇਰਿਤ ਕੀਤਾ। ਲਾਇਬ੍ਰੇਰੀ ਕਮੇਟੀ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਨੇ ਕਿਹਾ ਕਿ ਪ੍ਰਦਰਸ਼ਨੀ ਵਿਦਿਆਰਥੀਆਂ ਦੇ ਸਿੱਖਣ ਦੇ ਤਜ਼ਰਬੇ ਵਿੱਚ ਵਾਧਾ
ਕਰੇਗੀ। ਸਹਾਯਿਕ ਲਾਇਬ੍ਰੇਰੀਅਨ ਸ.ਸੁਖਵਿੰਦਰ ਸਿੰਘ, ਸ਼੍ਰੀ ਅਸ਼ਵਨੀ ਕੁਮਾਰ ਅਤੇ ਰਿਧਿਮਾ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਉਪਰਾਲੇ ਕੀਤੇ।