Festive fervour gripped Arya College Girls Section as Teej was celebrated with great pomp and Grandeur. Dr. S.M. Sharma, Secretary ACMC appreciated the endeavour and motivated the girls to remain entrenched in their culture rather than embracing westernization.Principal Dr. Suksham Ahluwalia dwelled upon the need of cultural significance of the Teej festivity and praised the cultural performances of the students. Incharge Dr.Mamta Kohli conveyed the message that Teej was indeed the celebration of girl power. The students had a gala time as they enthusiastically participated in folk dances,songs, mehndi competition and modelling in traditional attires. Display of Punjabi culture along with the stalls of various arts and delicacies were the hallmark of the event. The title of Miss Teej was cornered by Riya of B.Com.3rd year .The programme was coordinated by Ms. Puja Gaur and Dr. Rajni Bala.
24 ਅਗਸਤ 2024 ਨੂੰ ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਅੱਜ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ: ਐੱਸ. ਐੱਮ.ਸ਼ਰਮਾ ਨੇ ਵਿਦਿਆਰਥਣਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੱਛਮੀ ਸੱਭਿਆਚਾਰ ਦੀ ਬਜਾਏ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਤੀਜ ਦੀ ਸੱਭਿਆਚਾਰਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀਆਂ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇੰਚਾਰਜ ਡਾ.ਮਮਤਾ ਕੋਹਲੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੀਜ ਅਸਲ ਰੂਪ ਵਿਚ ਨਾਰੀ ਸ਼ਕਤੀ ਦਾ ਤਿਉਹਾਰ ਹੈ | ਵਿਦਿਆਰਥਣਾਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਅਤੇ ਰਵਾਇਤੀ ਪਹਿਰਾਵੇ ਵਿੱਚ ਲੋਕ ਨਾਚ ਗਿੱਧਾ, ਭੰਗੜਾ,ਗੀਤ, ਮਹਿੰਦੀ ਮੁਕਾਬਲੇ ਅਤੇ ਮਾਡਲਿੰਗ ਵਿੱਚ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਸੱਭਿਆਚਾਰ ਅਤੇ ਵੱਖ-ਵੱਖ ਪਕਵਾਨਾਂ ਦੇ ਸਟਾਲ ਇਸ ਸਮਾਗਮ ਦੇ ਵਿਸ਼ੇਸ਼ ਆਕਰਸ਼ਣ ਸਨ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥਣਾਂ ਨੂੰ ਵੱਖ ਵੱਖ ਖਿਤਾਬ ਦੇ ਨਾਲ ਮਿਸ ਤੀਜ ਦਾ ਖਿਤਾਬ ਬੀ.ਕਾਮ 3 ਦੀ ਰਿਆ ਨੂੰ ਦਿੱਤਾ ਗਿਆ ।
आर्य कॉलेज गर्ल्ज़ सेक्शन में हर्षोल्लास से मनाया गया तीज का त्योहार
आर्य कॉलेज गर्ल्ज़ सेक्शन में आज तीज का त्योहार बड़ी धूमधाम एवं उत्साह से मनाया गया। आर्य कॉलेज प्रबंधकीय समिति के सचिव डॉ. एस.एम. शर्मा ने छात्राओं के उत्साह की प्रशंसा करते हुए उन्हें अपनी पंजाबी संस्कृति से जुड़े रहने के लिए प्रेरित किया। प्रिंसीपल डॉ. सूक्ष्म आहलूवालिया ने तीज के सांस्कृतिक महत्व पर प्रकाश डालते हुए पंजाबी संस्कृति के रंग में रंगी छात्राओं के उत्तम प्रदर्शन की सराहना की। प्रभारी डॉ.ममता कोहली ने छात्राओं को संबोधित करते हुए कहा कि तीज वास्तविक रूप में नारीशक्ति का त्योहार है । छात्राओं ने इस आयोजन का भरपूर आनंद उठाया और पारंपरिक पोशाकों में लोक नृत्य, गीत, मेहंदी प्रतियोगिता, भांगड़ा और मॉडलिंग में उत्साहपूर्वक भाग लिया। पंजाबी संस्कृति का प्रदर्शन और विभिन्न व्यंजनों के स्टॉल इस कार्यक्रम के विशेष आकर्षण थे। कार्यक्रम के अंत में मिस तीज का खिताब बीकाम तीसरे वर्ष की रिया के नाम रहा और कार्यक्रम में विभिन्न प्रस्तुतियों में प्रथम ,द्वितीय एवं तृतीय स्थान प्राप्त करने वाली छात्राओं को पुरस्कृत किया गया।