NSS unit of Arya College Girls Section organised AIDS Awareness Programme to sensitize students about this deadly disease.Under this,a documentary focused on the symptoms ,causes and prevention of HIV/AIDS was screened.Students and staff members took pledge to come forward and raise awareness in society to control this disease.Dr. S.M. Sharma, Secretary ACMC, stated that we should make efforts to eliminate the spread of HIV/AIDS.Principal Dr. Suksham Ahluwalia emphasized that we should contribute to free society from this menace.Incharge Dr. Mamta Kohli stated that the college would strive to conduct a campaign against this fatal disease.The programme was coordinated by NSS Program Officer Dr.Rajni Bala.
आर्य कॉलेज गर्ल्ज़ सेक्शन में एड्स जागरूकता पर कार्यक्रम का आयोजन
आर्य कॉलेज गर्ल्ज़ सेक्शन की एनएसएस इकाई ने छात्राओं को एड्स जैसी जानलेवा बीमारी के कारणों और रोकथाम के बारे में जागरूक करने के लिए एड्स जागरूकता कार्यक्रम का आयोजन किया। इसके तहत एचआईवी/एड्स के लक्षण, कारण और रोकथाम पर केंद्रित एक डॉक्यूमेंट्री भी दिखाई गई। साथ ही छात्राओं और स्टाफ सदस्यों ने इस बीमारी पर नियंत्रण के लिए समाज में जागरूकता लाने का संकल्प लिया एवं शपथ ग्रहण की। एसीएमसी के सचिव डॉ. एस.एम. शर्मा ने कहा कि हमें एचआईवी/एड्स के प्रसार पर पूर्ण रोक लगाने के लिए प्रयास करने चाहिए। प्राचार्या डॉ. सूक्ष्म आहलूवालिया ने कहा कि हमें इस खतरे से समाज को मुक्त करने में योगदान देना चाहिए। इंचार्ज डॉ. ममता कोहली ने कहा कि कॉलेज छात्राओं में इस जानलेवा बीमारी के बारे में जागरूकता फैलाने के लिए इस तरह की गतिविधियां आयोजित करने का प्रयास करता रहेगा। कार्यक्रम का संचालन एनएसएस की प्रोग्राम ऑफिसर डॉ. रजनी बाला ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਏਡਜ਼ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਐਨਐਸਐਸ ਯੂਨਿਟ ਨੇ ਵਿਦਿਆਰਥਣਾਂ ਨੂੰ ਏਡਜ਼ ਵਰਗੀ ਘਾਤਕ ਬਿਮਾਰੀ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਏਡਜ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਤਹਿਤ ਐੱਚ.ਆਈ.ਵੀ./ਏਡਜ਼ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ‘ਤੇ ਕੇਂਦਰਿਤ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੇ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਸਹੁੰ ਵੀ ਚੁੱਕੀ। ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ.ਐਮ. ਸ਼ਰਮਾ ਨੇ ਕਿਹਾ ਕਿ ਸਾਨੂੰ ਐਚ.ਆਈ.ਵੀ./ਏਡਜ਼ ਦੇ ਫੈਲਣ ਨੂੰ ਪੂਰੀ ਤਰ੍ਹਾਂ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਪਿ੍ੰਸੀਪਲ ਡਾ: ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਾਨੂੰ ਸਮਾਜ ਨੂੰ ਇਸ ਖ਼ਤਰੇ ਤੋਂ ਮੁਕਤ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇੰਚਾਰਜ ਡਾ: ਮਮਤਾ ਕੋਹਲੀ ਨੇ ਕਿਹਾ ਕਿ ਕਾਲਜ ਵਿਦਿਆਰਥਣਾਂ ਵਿੱਚ ਇਸ ਮਾਰੂ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਯਤਨ ਕਰਦਾ ਰਹੇਗਾ। ਪ੍ਰੋਗਰਾਮ ਦਾ ਸੰਚਾਲਨ ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਡਾ: ਰਜਨੀ ਬਾਲਾ ਨੇ ਕੀਤਾ।