PG Department of Commerce and Business Management of Arya college observed Vigilance
Awareness Week . To make the students aware about the corruption in the various
sectors of the economy certain activities were organised by the department. A pledge was
taken by the staff and students of the college not to indulge in any corrupt act and to report
the same to the respective authority. A street play was performed by the students to make
the society aware as to how to eradicate corruption from various sectors of the economy. A
seminar was also conducted for the awareness of students. Senior Manager from Regional
Office. Mr. R. K Diwakar, currently working as a Preventive Vigilance Officer and Vijaya
Gautam the Branch Head of IOB Bank, Ludhiana were the speakers for the seminar who
talked about the various aspects of vigilance and preventive measures. Dr. S.M. Sharma
secretary ACMC, appreciated the efforts of students for their participation. Dr. Suksham
Ahluwalia, Principal interacted with the students and guided them to take a stand against
the corruption as a responsible citizen. Ms. Shaileja Anand HOD, Commerce Deptt.
motivated the students to keep on spreading awareness in the society and extended a vote
of thanks for making the event a success.
आर्य कॉलेज ने मनाया सतर्कता जागरूकता सप्ताह
आर्य कॉलेज के पीजी वाणिज्य एवं व्यवसाय प्रबंधन विभाग ने सतर्कता जागरूकता सप्ताह मनाया।
छात्रों को अर्थव्यवस्था के विभिन्न क्षेत्रों में भ्रष्टाचार के बारे में जागरूक करने के लिए विभाग द्वारा
कुछ गतिविधियाँ आयोजित की गईं। कॉलेज के कर्मचारियों और छात्रों द्वारा किसी भी भ्रष्ट कृत्य
में शामिल न होने और संबंधित प्राधिकारी को इसकी सूचना देने की शपथ ली गई। अर्थव्यवस्था के
विभिन्न क्षेत्रों से भ्रष्टाचार को कैसे खत्म किया जाए, इसके बारे में समाज को जागरूक करने के लिए
छात्रों द्वारा एक नुक्कड़ नाटक का प्रदर्शन किया गया। विद्यार्थियों की जागरूकता के लिए एक
सेमिनार भी आयोजित किया गया। क्षेत्रीय कार्यालय से वरिष्ठ प्रबंधक। श्री आर. डॉ. एस.एम.
शर्मा सचिव एसीएमसी ने छात्रों की भागीदारी के लिए उनके प्रयासों की सराहना की। प्रिंसिपल डॉ.
सुक्षम अहलूवालिया ने छात्रों से बातचीत की और उन्हें एक जिम्मेदार नागरिक के रूप में भ्रष्टाचार
के खिलाफ खड़े होने के लिए निर्देशित किया। सुश्री शैलेजा आनंद विभागाध्यक्ष, वाणिज्य विभाग ने
छात्रों को समाज में जागरूकता फैलाते रहने के लिए प्रेरित किया और कार्यक्रम को सफल बनाने के
लिए धन्यवाद दिया।
ਆਰੀਆ ਕਾਲਜ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ
ਆਰੀਆ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਮੈਨੇਜਮੈਂਟ ਦੇ ਪੀਜੀ ਵਿਭਾਗ ਨੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ। ਵਿਦਿਆਰਥੀਆਂ
ਨੂੰ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਬਾਰੇ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਗਤੀਵਿਧੀਆਂ ਕਰਵਾਈਆਂ ਗਈਆਂ।
ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਕਾਰਵਾਈ ਨਾ ਕਰਨ ਅਤੇ ਸਬੰਧਤ ਅਧਿਕਾਰੀ ਨੂੰ ਰਿਪੋਰਟ ਕਰਨ
ਦਾ ਪ੍ਰਣ ਲਿਆ ਗਿਆ। ਵਿਦਿਆਰਥੀਆਂ ਵੱਲੋਂ ਸਮਾਜ ਦੇ ਮੈਂਬਰਾਂ ਨੂੰ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ
ਸਬੰਧੀ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ
ਕਰਵਾਇਆ ਗਿਆ। ਖੇਤਰੀ ਦਫ਼ਤਰ ਤੋਂ ਸੀਨੀਅਰ ਮੈਨੇਜਰ ਸ੍ਰੀ ਆਰ ਕੇ ਦਿਵਾਕਰ, ਮੋਜੂਦਾ ਸਮੇਂ ਵਿੱਚ ਪ੍ਰੀਵੈਨਟਿਵ ਵਿਜੀਲੈਂਸ ਅਫਸਰ
ਵਜੋਂ ਕੰਮ ਕਰ ਰਹੇ ਹਨ ਅਤੇ ਆਈਓਬੀ ਬੈਂਕ, ਲੁਧਿਆਣਾ ਦੀ ਸ਼ਾਖਾ ਮੁਖੀ ਵਿਜੇ ਗੌਤਮ ਸੈਮੀਨਾਰ ਦੇ ਬੁਲਾਰੇ ਸਨ ਜਿਨ੍ਹਾਂ ਨੇ ਚੌਕਸੀ ਅਤੇ
ਰੋਕਥਾਮ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕੀਤੀ। ਡਾ: ਐਸ.ਐਮ. ਸ਼ਰਮਾ ਸਕੱਤਰ ਏ.ਸੀ.ਐਮ.ਸੀ. ਨੇ ਵਿਦਿਆਰਥੀਆਂ ਦੀ ਭਾਗੀਦਾਰੀ
ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ
ਜ਼ਿੰਮੇਵਾਰ ਨਾਗਰਿਕ ਵਜੋਂ ਭ੍ਰਿਸ਼ਟਾਚਾਰ ਵਿਰੁੱਧ ਡਟਣ ਦਾ ਸੰਦੇਸ਼ ਦਿੱਤਾ। ਸ਼੍ਰੀਮਤੀ ਸ਼ੈਲੇਜਾ ਆਨੰਦ ਮੁਖੀ ਕਾਮਰਸ ਵਿਭਾਗ ਨੇ
ਵਿਦਿਆਰਥੀਆਂ ਨੂੰ ਸਮਾਜ ਵਿੱਚ ਜਾਗਰੂਕਤਾ ਫੈਲਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ
ਕੀਤਾ।