Department of Sociology and NSS Unit of Arya College Girls Section celebrated Navratri and International Girl Child Day with great enthusiasm.The program aimed to empower girls and encourage gender equality. The program featured a series of performances like Poems and Hymns recitation ,Kanjak pujan and religious songs . Along with this all students and faculty members immersed themselves in the joyous festivities of Navratri by donating stationary and other eatables to the girl children.Appreciating the efforts,Dr. S.M Sharma, Secretary ACMC urged the students to celebrate girl power and establish their rightful place in society. Principal Dr. Suksham Ahluwalia stated that the event provided an opportunity for students to connect with their cultural roots.Incharge Dr. Mamta Kohli emphasized that it was our collective responsibility to ensure equal opportunities for girls and also encouraged students to embrace the cultural heritage of Navratri. The program was coordinated by Dr. Rajni Bala and Ms.Harsimran Kaur.
आर्य कॉलेज गर्ल्ज़ सेक्शन में हर्षोल्लास से मनाया गया नवरात्र का त्योहार
आर्य कॉलेज गर्ल्ज़ सेक्शन के समाजशास्त्र विभाग और एनएसएस यूनिट ने लड़कियों को सशक्त बनाने के लिए नवरात्र और अंतर्राष्ट्रीय बालिका दिवस मनाया। कार्यक्रम में कविता और भजन पाठ, कंजक पूजन और धार्मिक गीतों जैसी प्रस्तुतियों की एक श्रृंखला शामिल थी। इसके साथ ही सभी छात्राओं और स्टाफ सदस्यों ने लड़कियों को स्टेशनरी और अन्य खाद्य पदार्थ दान करके नवरात्रि के आनंदमय उत्सव में स्वयं को सरोवर किया। प्रयासों की सराहना करते हुए, एसीएमसी के सचिव डॉ एस.एम. शर्मा ने छात्राओं से लड़कियों की शक्ति का जश्न मनाने और समाज में अपना सही स्थान स्थापित करने का आग्रह किया। प्रिंसिपल डॉ सूक्ष्म आहलूवालिया ने कहा कि इस कार्यक्रम ने छात्राओं को अपनी सांस्कृतिक जड़ों से जुड़ने का अवसर प्रदान किया। प्रभारी डॉ ममता कोहली ने कहा कि लड़कियों के लिए समान अवसर सुनिश्चित करना हमारी सामूहिक जिम्मेदारी है और उन्होंने छात्राओं को नवरात्रि की सांस्कृतिक विरासत को अपनाने के लिए प्रोत्साहित किया। कार्यक्रम का संचालन डॉ रजनी बाला और सुश्री हरसिमरन ने किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਨਵਰਾਤਰਾ ਦਾ ਤਿਓਹਾਰ
ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਸਮਾਜ ਸ਼ਾਸਤਰ ਵਿਭਾਗ ਅਤੇ ਐਨਐਸਐਸ ਯੂਨਿਟ ਨੇ ਲੜਕੀਆਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਨਾਲ ਨਵਰਾਤਰਾ ਦਾ ਤਿਓਹਾਰ ਮਨਾਇਆ। ਪ੍ਰੋਗਰਾਮ ਵਿੱਚ ਕਵਿਤਾਵਾਂ,ਭਜਨ ਪਾਠ, ਕੰਜਕ ਪੂਜਨ ਅਤੇ ਧਾਰਮਿਕ ਗੀਤ ਵਰਗੀਆਂ ਪੇਸ਼ਕਾਰੀਆਂ ਦੀ ਲੜੀ ਪੇਸ਼ ਕੀਤੀ ਗਈ।ਇਸ ਦੇ ਨਾਲ ਹੀ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬੱਚੀਆਂ ਨੂੰ ਸਟੇਸ਼ਨਰੀ ਅਤੇ ਹੋਰ ਖਾਣ-ਪੀਣ ਦਾ ਸਮਾਨ ਦਾਨ ਕਰਕੇ ਨਵਰਾਤਰੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਲੀਨ ਹੋ ਗਏ।ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵਿਦਿਆਰਥਣਾਂ ਨੂੰ ਲੜਕੀਆਂ ਦੀ ਸ਼ਕਤੀ ਦਾ ਜਸ਼ਨ ਮਨਾਉਣ ਅਤੇ ਸਥਾਪਿਤ ਕਰਨ ਦੀ ਅਪੀਲ ਕੀਤੀ। ਯਤਨਾਂ ਦੀ ਸ਼ਲਾਘਾ ਕਰਦਿਆਂ ਏ.ਸੀ.ਐਮ.ਸੀ. ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵਿਦਿਆਰਥੀਆਂ ਨੂੰ ਗਰਲ ਪਾਵਰ ਦਾ ਜਸ਼ਨ ਮਨਾਉਣ ਅਤੇ ਸਮਾਜ ਵਿੱਚ ਆਪਣਾ ਬਣਦਾ ਸਥਾਨ ਬਣਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।ਇੰਚਾਰਜ ਡਾ. ਮਮਤਾ ਕੋਹਲੀ ਨੇ ਜ਼ੋਰ ਦੇ ਕੇ ਕਿਹਾ ਕਿ ਲੜਕੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਵਿਦਿਆਰਥੀਆਂ ਨੂੰ ਨਵਰਾਤਰੀ ਦੇ ਸੱਭਿਆਚਾਰਕ ਵਿਰਸੇ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।ਪ੍ਰੋਗਰਾਮ ਦਾ ਸੰਚਾਲਨ ਡਾ.ਰਜਨੀ ਬਾਲਾ ਅਤੇ ਸ੍ਰੀਮਤੀ ਹਰਸਿਮਰਨ ਕੌਰ ਨੇ ਕੀਤਾ।