Arts Department of Arya College Ludhiana organised a Fresher’s Party ‘ABHIVADAN on 25th September 2022. The purpose of this party was to provide an opportunity to the students to show their talent in different events and to understand each other in a better way. Various cultural activities namely western, modelling, and bhangra etc. were presented by students.
In her address to the students Mrs. Satisha Sharma, secretary ACMC told the students to take keen interest in cultural activities, games and sports as well as academics. Dr. Suksham Ahluwalia congratulated the staff and students for organising such a gala event.She was full of appreciation for teachers who revived party of Arts faculty after many years.
It was indeed a great entertainment for all the students and they fully enjoyed it. Mr Vansh of B.A.2 was adjudged as Mr Arya College.Arihant was adjudged as 1st Runner-up and Lovish was declared 2nd Runner-up in Modelling Event.
ਆਰੀਆ ਕਾਲਜ ਲੁਧਿਆਣਾ ਦੇ ਆਰਟਸ ਵਿਭਾਗ ਨੇ 25 ਸਤੰਬਰ 2022 ਨੂੰ ਫਰੈਸ਼ਰ ਪਾਰਟੀ ‘ਅਭਿਵਾਦਨ’ ਦਾ ਆਯੋਜਨ ਕੀਤਾ। ਇਸ ਪਾਰਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਅਤੇ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗੀਤ, ਮਾਡਲਿੰਗ ਅਤੇ ਭੰਗੜਾ ਆਦਿ ਪੇਸ਼ ਕੀਤੀਆਂ ਗਈਆਂ।
ਏ.ਸੀ.ਐਮ.ਸੀ. ਦੀ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ, ਅਤੇ ਖੇਡਾਂ ਦੇ ਨਾਲ-ਨਾਲ ਵਿੱਦਿਅਕ ਖੇਤਰ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਲਈ ਦਾ ਸੰਦੇਸ਼ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ.ਸੂਖਸ਼ਮ ਆਹਲੂਵਾਲੀਆ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਜਿਹੇ ਸ਼ਾਨਦਾਰ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਉਹਨਾਂ ਨੇ ਫਰੈਸ਼ਰ ਪਾਰਟੀ ਮੁੜ ਸੁਰਜੀਤ ਕਰਨ ਵਾਲੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਕਈ ਸਾਲਾਂ ਬਾਅਦ ਆਰਟਸ ਫੈਕਲਟੀ ਦੀ ਪਾਰਟੀ ਦਾ ਆਯੋਜਨ ਹੋਇਆ।
ਸਾਰੇ ਵਿਦਿਆਰਥੀਆਂ ਨੇ ਪਾਰਟੀ ਦਾ ਭਰਪੂਰ ਆਨੰਦ ਮਾਣਿਆ। ਬੀ.ਏ.2 ਦੇ ਵਿਦਿਆਰਥੀ ਵੰਸ਼ ਨੂੰ ਮਿਸਟਰ ਆਰੀਆ ਚੁਣਿਆ ਗਿਆ।
ਪਹਿਲੇ ਰਨਰ-ਅੱਪ ਅਰੀਅੰਤ ਅੱਤਰੀ ਅਤੇ ਲਵੀਸ਼ ਨੂੰ ਮਾਡਲਿੰਗ ਈਵੈਂਟ ਵਿੱਚ ਦੂਜਾ ਰਨਰ ਅੱਪ ਘੋਸ਼ਿਤ ਕੀਤਾ ਗਿਆ।
*आर्य कॉलेज के कला-संकाय द्वारा हुआ फ्रेशर पार्टी “अभिवादन” का आयोजन*
आर्य कॉलेज, लुधियाना के कला संकाय ने 25 सितंबर 2022 को एक फ्रेशर पार्टी *’अभिवादन’* का आयोजन किया। इस पार्टी का उद्देश्य छात्रों को विभिन्न आयोजनों में अपनी प्रतिभा दिखाने और एक दूसरे को बेहतर तरीके से समझने का अवसर प्रदान करना था। छात्रों द्वारा विभिन्न सांस्कृतिक गतिविधियों जैसे पश्चिमी, मॉडलिंग और भांगड़ा आदि प्रस्तुत किए गए।
एसीएमसी की सचिव *श्रीमती सतीशा शर्मा* ने छात्रों को अपने संबोधन में कहा कि सांस्कृतिक गतिविधियों और खेल के साथ-साथ शिक्षाविदों में भी गहरी रुचि लें। कॉलेज प्राचार्या *डा. सूक्ष्म आहलूवालिया* ने इस तरह के भव्य कार्यक्रम के आयोजन के लिए प्राध्यापक वर्ग और छात्रों को बधाई दी। उन्होंने उन शिक्षकों की सराहना की, जिन्होंने कई वर्षों बाद कला संकाय में फ्रेशर पार्टी के आयोजन को पुनर्जीवित किया।
यह वास्तव में सभी छात्रों के लिए एक शानदार मनोरंजन था और उन्होंने इसका पूरा आनंद लिया। मॉडलिंग इवेंट में *मिस्टर वंश* को मिस्टर आर्य कॉलेज चुना गया। *अरिहंत* को प्रथम उपविजेता और *लविश* को सेकेंड रनर-अप घोषित किया गया।