Skip to content
  • Admission
  • Notice Board
  • Media
  • Helpline
Arya College Ludhiana

Arya College Ludhiana

  • Home
  • About Us
    • About College
    • Golden Rules
    • Management
    • The College Emblem
    • Mission & Vision
    • Objectives
    • Faculty
    • Non Teaching Staff
    • Ex-Principals
  • Girls Section
    • E- Prospectus For Girls Session 2024-25
  • Admission 2025-26
    • Online Admission 2025-26
    • E-Prospectus 2025-26 (Main College)
    • Pu Holidays 2025
    • Reservation Policy
  • Academics
    • Departments
      • Basic Sciences
        • Physics
        • Zoology
        • Mathematics
        • Botony
        • Chemistry
      • Computer Science
      • Humanities
        • English
        • History
        • Economics
        • Hindi
        • Home Science
        • Mathematics
        • Music
        • Physical Education
        • Political Science
        • Punjabi
        • Sanskrit
        • Sociology
    • Program Offered
    • Program Outcomes
    • Facilities
      • Infrastructure & Facilities
      • Learning Resources
      • Library
      • Laboratories
      • Games & Sports
      • Biodiversity Audit at Arya College
  • IQAC
  • NAAC
    • AQAR
    • IIQA
    • SSR
  • Activities
    • Events & Activities
    • National Cadet Corps (NCC)
    • Alumni
    • National Service Scheme (NSS)
  • Student’s Corner
    • All India CA Foundation Ranks
    • Our CA/CS Students
    • University Toppers
    • Student Council
    • E-Library
    • Student Online Study Material
    • Online fee Method
    • Panjab University
    • PU Examination Datesheet
    • Punjab Scholarships
    • Result Panjab University
    • National Scholarships
    • Syllabus Panjab University
  • Quick Links
    • UGC
    • Arya College-YouTube Channels
    • Code of Ethics Policy
    • Caste-Based Discrimination
    • Ludhiana Administration
    • Rashtriya Uchchatar Shiksha Abhiyaan (RUSA)
    • Arya Pratinidhi Sabha Punjab (Regd.)
    • Downloads
      • Performa for Teaching Staff
      • Arya E-Magazine
  • Login
    • Student Login
    • Teacher Login
    • Library Staff Login

ਆਰੀਆ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸਥਾਰ ਲੈਕਚਰ ਦਾ ਆਯੋਜਨ

Posted on February 20, 2023September 14, 2024 By Admin

ਆਰੀਆ ਕਾਲਜ ਲੁਧਿਆਣਾ ਵਿਖੇ ਆਈਕਿਉਏਸੀ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਮਾਤ ਭਾਸ਼ਾ ਦੀ ਮਹੱਤਤਾ ਵਿਸ਼ੇ ਨਾਲ ਸਬੰਧਤ ਵਿਸਥਾਰ ਲੈਕਚਰ  ਕਰਵਾਇਆ ਗਿਆ।ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ ਅਸਿਸਟੈਂਟ ਪ੍ਰੋਫ਼ੈਸਰ, ਗੋਵਿੰਦ ਕਾਲਜ, ਨਾਰੰਗਵਾਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਡਾ. ਰਮਨ ਸ਼ਰਮਾ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਪ੍ਰਤੀ ਜਾਣੂ ਕਰਵਾਇਆ। ਮੁੱਖ ਵਕਤਾ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮਾਤ ਭਾਸ਼ਾ ਮਨੁੱਖ ਦਾ ਗੌਰਵ ਹੈ ਅਤੇ ਮਨੁੱਖ ਦੀ ਸ਼ਖ਼ਸੀਅਤ ਦਾ ਵਿਕਾਸ ਆਪਣੀ ਮਾਤ ਭਾਸ਼ਾ ਵਿਚ ਹੀ ਉਤਮ ਤਰੀਕੇ ਨਾਲ ਹੋ ਸਕਦਾ ਹੈ।
  ਪੰਜਾਬੀ ਵਿਭਾਗ ਦੇ ਮੁਖੀ ਡਾ ਸਤੀਸ਼ ਜੋਸ਼ੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੋਰ ਲੈਕਚਰ ਵਿਭਾਗ ਵੱਲੋਂ ਕਰਵਾਏ ਜਾਂਦੇ ਰਹਿਣਗੇ।
ਏਸੀਐਮਸੀ ਦੇ ਸਕੱਤਰ ਡਾ .ਐਸ .ਐਮ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਅਜਿਹੇ ਉਪਰਾਲੇ ਬਹੁਤ ਮਹੱਤਵਪੂਰਨ ਹਨ। ਕਾਲਜ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਜੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ  ਅਜੋਕੇ ਸਮੇਂ ਦੀ ਜ਼ਰੂਰਤ ਹੈ ਅਤੇ ਦੂਜੀਆਂ ਭਾਸ਼ਾਵਾਂ ਦੇ ਨਾਲ ਨਾਲ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ। ਲੈਕਚਰ ਦੇ ਅੰਤ ਵਿਚ ਮੁੱਖ ਵਕਤਾ ਅਤੇ ਵਿਦਿਆਰਥੀਆਂ ਵਿਚ ਸਵਾਲ ਜਵਾਬ ਸ਼ੈਸ਼ਨ ਹੋਇਆ।ਇਸ ਮੌਕੇ ਪੰਜਾਬੀ ਵਿਭਾਗ ਦੇ ਮੈਂਬਰ ਸ਼੍ਰੀਮਤੀ ਨੀਲਮ ਅਤੇ ਸ਼੍ਰੀਮਤੀ ਪੱਲਵੀ ਜੋਸ਼ੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Events, News Tags:arya college, arya college ludhiana, ludhiana

Post navigation

Previous Post: 75th Athletic Meet Organised at Arya Colleg
Next Post: PG Department  of Commerce and Business Management Arya College,Ludhiana organised a College Development Council,Panjab University sponsored One Day National seminar on “Brain Drain to Muscle Drain-A Real Dent to Economy of State” 

Related Posts

  • Heritage quiz competition organised in Arya College Girls section. Events
  • Webinar Organised on Entrepreneurship Awareness Programme Events
  • library arya college ludhiana
    Library Committee of Arya College Organises a Book Exhibition Events
  • Arya College notches 6 University positions  in  PGDMM Events
  • Webinar Organize by Department of Economics News
  • Symposium on Human Rights
    Symposium on Human Rights News

More Related Articles

IT EXHIBITION Events
Excellent Academic Results in PGDMM 1st Semester News
Basant Panchami celebrations at Arya College Girls Section Basant Panchami celebrations at Arya College Girls Section Girls Section
FAREWELL PARTY FAREWELL PARTY Events
Webinar Organised on Role of Spirituality in Relieving stress in this COVID-19 Period News
Accident Prevention Awareness  session organised at Arya College Girls Section Girls Section
  • Punjab Governor Graces Convocation at Arya College Ludhiana; 500 Students Awarded Degrees
  • Workshop on “Mastering the Craft of Academic Assignments” Held at Arya College, Ludhiana
  • Computer Department of Arya college organised Induction Programme
  • Arya college conducts Inducation Programme for the New Entrants
  • Teej celebration in Arya College

About Us

The advent of Arya College, Ludhiana (Premier Post Graduate Institution of Northern India) in 1946 on the educational map of the country was the fulfillment of the long cherished desire of the people of Ludhiana and its surrounding areas.

Contact Details

Arya College, Rishi Dayanand Marg, Civil Lines,
Ludhiana - 141001, Pb. India.
Email - [email protected] ,
[email protected]
Ph. no :- 0161-2443365, 2440766

Other Useful Links

  • Fee Portal
  • Library
  • Youtube
  • Facebook

Copyright © 2025 Arya College Ludhiana.

We use cookies to ensure that we give you the best experience on our website. If you continue to use this site we will assume that you are happy with it.