Arya College students once again brought laurels to the college in Weightlifting Championship held in Mata Ganga Khalsa College Kotta. Prabhdeep of B.A.l won Bronze Medal in 109 kg weight category in the Panjab University weight lifting championship . Secretary ACMC Dr S.M.Sharma
and Principal Dr.
Suksham Ahluwalia congratulated the student and the Department of Physical Education comprising of Dr. Sunder Singh, Prof. Amarpreet Singh and Prof. Shubham Baluni for the outstanding sports achievements.
ਆਰੀਆ ਕਾਲਜ ਦੇ ਵਿਦਿਆਰਥੀ ਨੇ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਮੈਡਲ
ਲੁਧਿਆਣਾ: 1 ਦਸੰਬਰ, 2022
ਮਾਤਾ ਗੰਗਾ ਖਾਲਸਾ ਕਾਲਜ ਕੋਟਾ ਵਿਖੇ ਹੋਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਬੀ.ਏ.1 ਦੇ ਪ੍ਰਭਦੀਪ ਨੇ ਪੰਜਾਬ ਯੂਨੀਵਰਸਿਟੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਕੱਤਰ ਏ.ਸੀ.ਐਮ.ਸੀ. ਡਾ: ਐਸ.ਐਮ
ਸ਼ਰਮਾ ਅਤੇ
ਪ੍ਰਿੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਨੇ ਵਿਦਿਆਰਥੀ ਅਤੇ ਸਰੀਰਕ ਸਿੱਖਿਆ ਵਿਭਾਗ ਜਿਸ ਵਿੱਚ ਡਾ.ਸੁੰਦਰ ਸਿੰਘ, ਪ੍ਰੋ.ਅਮਰਪ੍ਰੀਤ ਸਿੰਘ ਅਤੇ ਪ੍ਰੋ.ਸ਼ੁਭਮ ਬਲੂਨੀ ਸ਼ਾਮਲ ਹਨ, ਨੂੰ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਵਧਾਈ ਦਿੱਤੀ।
वेटलिफ्टिंग चैंपियनशिप में आर्य कॉलेज के छात्र ने जीता मेडल
लुधियाना: 1दिसंबर, 2022
माता गंगा खालसा कॉलेज कोट्टा में आयोजित वेटलिफ्टिंग चैंपियनशिप में आर्य कॉलेज के छात्रों ने एक बार फिर कॉलेज का नाम रौशन किया। बी.ए.1 के प्रभदीप ने पंजाब यूनिवर्सिटी, वेट लिफ्टिंग चैंपियनशिप में 109 किलोग्राम भार वर्ग में कांस्य पदक जीता। सचिव एसीएमसी डॉ. एस.एम शर्मा व
प्रिंसिपल डॉ. सूक्ष्म आहलूवालिया ने उत्कृष्ट खेल उपलब्धियों के लिए छात्र और डॉ. सुंदर सिंह, प्रो. अमरप्रीत सिंह और प्रो. शुभम बलूनी सहित शारीरिक शिक्षा विभाग को बधाई दी।